Aam Aadmi Party in Brampton invites community to watch live Punjab election results
ਬਰੈਪਟਨ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਾਈਵ ਪੰਜਾਬ ਚੋਣਾ ਦੇ ਨਤੀਜਿਆਂ ਨੂੰ ਦੇਖਣ ਲਈ ਸੱਦਾ
Brampton (Baljinder Sekha)- Aam Aadmi Party from Canada has made arrangements to watch the live Punjab election results. In Brampton’s Chandni Banquet Hall, Punjab election results will be shown live. Good gathering is expected for this event. Entry, parking and meals are completely free.
The details are:
Wednesday, March 9 at 9pm EST.
Tea and snacks will be provided.
Location 125 Chrysler Drive Brampton, Ontario
Note – The rest of the information can be obtained from the poster
ਬਰੈਮਪਟਨ (ਬਲਜਿੰਦਰ ਸੇਖਾ )- ਕੈਨੇਡਾ ਤੋਂ ਆਮ ਆਦਮੀ ਪਾਰਟੀ ਵੱਲੋ ਲਾਈਵ ਪੰਜਾਬ ਚੋਣਾ ਦੇ ਨਤੀਜਿਆਂ ਨੂੰ ਦੇਖਣ ਲਈ ਪ੍ਰਬੰਧ ਕੀਤਾ ਗਿਆ ਹੈ।
ਬਰੈਪਟਨ ਦੇ ਚਾਂਦਨੀ ਬੈਂਕੁਏਟ ਹਾਲ ਵਿੱਚ ਪੰਜਾਬ ਚੋਣਾਂ ਦੇ ਨਤੀਜੇ ਲਾਈਵ ਦਿਖਾਏ ਜਾਣਗੇ। ਇਸ ਇਵੈਂਟ ਲਈ ਚੰਗਾ ਇਕੱਠ ਹੋਣ ਦੀ ਉਮੀਦ ਹੈ। ਦਾਖਲਾ, ਪਾਰਕਿੰਗ ਅਤੇ ਭੋਜਨ ਪੂਰੀ ਤਰ੍ਹਾਂ ਮੁਫਤ ਹੈ।
ਬੁੱਧਵਾਰ, 9 ਮਾਰਚ ਨੂੰ ਰਾਤ 9 ਵਜੇ EST ਤੋਂ ਬਾਅਦ ਚਾਹ ਅਤੇ ਸਨੈਕਸ ਦਿੱਤੇ ਜਾਣਗੇ।
ਸਥਾਨ 125 ਕ੍ਰਿਸਲਰ ਡਰਾਈਵ ਬਰੈਂਪਟਨ, ਓਨਟਾਰੀਓ
ਸੁਦੀਪ ਸਿੰਗਲਾ ਨੇ ਸਾਡੇ ਨਾਲ ਸਾਂਝੀ ਕੀਤੀ
ਸੈੱਲ: 416-456-3811 (ਕਾਲ ਜਾਂ ਟੈਕਸਟ)
ਸੈੱਲ: 647-407-3811 (WhatsApp)
ਨੋਟ – ਬਾਕੀ ਜਾਣਕਾਰੀ ਪੋਸਟਰ ਤੋ ਹਾਸਿਲ ਕਰ ਸਕਦੇ ਹੋ