GTA News Media

Top Info Bar
22.1°C Toronto Loading date...
Canada Featured

House of Commons greeted Ukrainian President Zelenskyy with a long round of applause

House of Commons greeted Ukrainian President Zelenskyy with a long round of applause
Share this post via:

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਦਾ ਹਾਊਸ ਆਫ ਕਾਮਨਜ਼ ਵਿੱਚ ਜੋਰਦਾਰ ਤਾੜੀਆਂ ਨਾਲ ਕੀਤਾ ਗਿਆ ਸਵਾਗਤ
As Prime Minister Justin Trudeau welcomed Ukrainian President Volodymyr Zelenskyy to address the House digitally on Tuesday, MPs in the House of Commons gave him a standing ovation. Trudeau hailed Zelenskyy’s bravery and announced fresh sanctions against 15 people involved in Putin’s anti-Ukraine campaign.

ਹਾਊਸ ਆਫ਼ ਕਾਮਨਜ਼ ਵਿੱਚ ਸੰਸਦ ਮੈਂਬਰਾਂ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਲਈ ਲੰਬੇ ਸਮੇਂ ਤੱਕ ਤਾੜੀਆਂ ਦੀ ਗੂੰਜ ਕੀਤੀ । ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਸਦਨ ਨੂੰ ਸੰਬੋਧਿਤ ਕਰਨ ਲਈ ਉਨ੍ਹਾਂ ਦਾ ਸਵਾਗਤ ਕੀਤਾ। ਟਰੂਡੋ ਨੇ ਜ਼ੇਲੇਨਸਕੀ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਅਤੇ ਪੁਤਿਨ ਦੀ ਯੂਕਰੇਨ ਵਿਰੁੱਧ ਜੰਗ ਵਿੱਚ ਸ਼ਾਮਲ 15 ਵਿਅਕਤੀਆਂ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।