GTA News Media

Top Info Bar
22.1°C Toronto Loading date...
Featured Toronto/GTA

Aam Aadmi Party in Canada to recite Path on its victory in Punjab elections

Aam Aadmi Party in Canada to recite Path on its victory in Punjab elections
Share this post via:

ਕਨੇਡਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾ ਚ” ਜਿੱਤ ਦੇ ਸ਼ੁਕਰਾਨੇ ਵਜੋ ਪਾਠ 20ਮਾਰਚ ਨੂੰ

Brampton (Baljinder Sekha) A team of Aam Aadmi Party Toronto volunteers will recite Sukhmani Sahib at Dixie Road Gurdwara Sahib to thank victory of AAP in Punjab elections.

All the sangat are requested to pay obeisance in the recitation of Sukhmani Sahib and Kirtan on Sunday 20th March at 10:00 AM at Hall No. 2 of Dixie Gurdwara Sahib.
For more information, please call 416-456-3811. You can get more information from the poster.

ਬਰੈਂਪਟਨ ( ਬਲਜਿੰਦਰ ਸੇਖਾ ) ਪੰਜਾਬ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਸ਼ੁਕਰਾਨਾ ਕਰਨ ਲਈ ਆਮ ਆਦਮੀ ਪਾਰਟੀ ਟੋਰਾਂਟੋ ਦੇ ਵਲੰਟੀਅਰਾਂ ਦੀ ਟੀਮ ਵੱਲੋਂ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਸਜਾਇਆ ਜਾਵੇਗਾ।
ਸਮੂਹ ਸੰਗਤ ਨੂੰ ਬੇਨਤੀ ਹੈ ਕਿ 20 ਮਾਰਚ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਡਿਕਸੀ ਗੁਰਦੁਆਰਾ ਸਾਹਿਬ ਦੇ ਹਾਲ ਨੰਬਰ 2 ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਵਿੱਚ ਦਰਸ਼ਨ ਦੇਣ ਦੀ ਕ੍ਰਿਪਾਲਿਤਾ ਕਰਨੀ ।ਇਹ ਜਾਣਕਾਰੀ ਸਾਡੇ ਨਾਲ ਮਾਸਟਰ ਰੁਪਿੰਦਰ ਰਿੰਪੀ ਉੱਪਲ਼ ਤੇ ਸੰਦੀਪ ਸਿੰਗਲਾ ਨੇ ਜਾਣਕਾਰੀ ਦਿੱਤੀ ॥
ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ 416-456-3811 ‘ਤੇ ਕਾਲ ਕਰੋ। ਜਿਆਦਾ ਜਾਣਕਾਰੀ ਪੋਸਟਰ ਤੋ ਲੈ ਸਕਦੇ ਹੋ ।