ਟੋਰਾਂਟੋ ਖੇਤਰ ਲਈ ਵਿਸ਼ੇਸ਼ ਮੌਸਮ ਬਿਆਨ ਜਾਰੀ
Environment Canada has issued a special weather bulletin for the Toronto area, indicating that freezing rain is possible on Wednesday.
According to the weather service, freezing rain is predicted in the morning and afternoon, which could result in slick surfaces.
Rainfall of up to 20 mm may cause ponding on highways.
Winds from the east, gusting up to 70 km/h, are also forecast. Temperatures are anticipated to plummet to a low of 0 degrees Celsius.
The freezing rain is most likely to affect places north of Highway 401, according to the weather service, with locations near Lake Ontario’s coastlines “likely to remain above the freezing mark.”
ਐਨਵਾਇਰਮੈਂਟ ਕੈਨੇਡਾ ਨੇ ਟੋਰਾਂਟੋ ਖੇਤਰ ਲਈ ਇੱਕ ਵਿਸ਼ੇਸ਼ ਮੌਸਮ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਬੁੱਧਵਾਰ ਨੂੰ ਜੰਮਣ ਵਾਲੀ ਬਾਰਿਸ਼ ਦੇ ਖਤਰੇ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਏਜੰਸੀ ਨੇ ਕਿਹਾ ਕਿ ਸਵੇਰ ਅਤੇ ਦੁਪਹਿਰ ਸਮੇਂ ਬਰਫਬਾਰੀ ਦੀ ਸੰਭਾਵਨਾ ਹੈ, ਅਤੇ ਇਸ ਨਾਲ ਬਰਫੀਲੀਆਂ ਸਤਹਾਂ ਹੋ ਸਕਦੀਆਂ ਹਨ।
ਏਜੰਸੀ ਨੇ ਕਿਹਾ ਕਿ 20 ਮਿਲੀਮੀਟਰ ਤੱਕ ਦੀ ਬਾਰਿਸ਼ ਦੇ ਨਤੀਜੇ ਵਜੋਂ ਸੜਕਾਂ ‘ਤੇ ਪਾਣੀ ਜਮ੍ਹਾ ਹੋ ਸਕਦਾ ਹੈ।
70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਪੂਰਬੀ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਤਾਪਮਾਨ 0 ਡਿਗਰੀ ਸੈਲਸੀਅਸ ਤੱਕ ਹੇਠਾਂ ਜਾਣ ਦੀ ਉਮੀਦ ਹੈ।
ਮੌਸਮ ਏਜੰਸੀ ਨੇ ਕਿਹਾ ਕਿ ਠੰਢ ਦੀ ਬਾਰਿਸ਼ ਜ਼ਿਆਦਾਤਰ ਹਾਈਵੇਅ 401 ਦੇ ਉੱਤਰ ਵਾਲੇ ਖੇਤਰਾਂ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ।