GTA News Media

Top Info Bar
22.1°C Toronto Loading date...
Canada Featured

Today, Premier Ford visiting Ottawa

Today, Premier Ford visiting Ottawa
Share this post via:

ਪ੍ਰੀਮੀਅਰ ਫੋਰਡ ਅੱਜ ਓਟਾਵਾ ਦਾ ਦੌਰਾ ਕਰਦੇ ਹੋਏ

Premier Doug Ford will be in Ottawa today.

Ford and Health Minister Christine Elliott to make an announcement at 11 a.m. in an undisclosed location.

No further details about the visit were released by the premier’s office.

The mayor’s office says Mayor Jim Watson will join the premier and deputy premier in the announcement.

ਪ੍ਰੀਮੀਅਰ ਡੱਗ ਫੋਰਡ ਅੱਜ ਓਟਾਵਾ ਵਿੱਚ ਹੋਣਗੇ।

ਫੋਰਡ ਅਤੇ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਸਵੇਰੇ 11 ਵਜੇ ਕਿਸੇ ਅਣਦੱਸੀ ਥਾਂ ‘ਤੇ ਇੱਕ ਘੋਸ਼ਣਾ ਕਰਨ ਵਾਲੇ ਹਨ।

ਮੇਅਰ ਜਿਮ ਵਾਟਸਨ ਪ੍ਰੀਮੀਅਰ ਅਤੇ ਡਿਪਟੀ ਪ੍ਰੀਮੀਅਰ ਦੇ ਨਾਲ ਘੋਸ਼ਣਾ ਵਿੱਚ ਸ਼ਾਮਲ ਹੋਣਗੇ।

ਪ੍ਰੀਮੀਅਰ ਦੇ  ਦੌਰੇ ਬਾਰੇ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਗਏ।