ਡਾਊਨਟਾਊਨ ਟੋਰਾਂਟੋ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਜ਼ਖ਼ਮੀ
Toronto police say a man was seriously injured with a knife in downtown.
The incident took place on Beverly Street around 8 p.m.
A 40-year-old man was rushed to a trauma center, police said.
No suspicious information was immediately available.
ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਡਾਊਨਟਾਊਨ ਵਿੱਚ ਚਾਕੂ ਨਾਲ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।
ਇਹ ਘਟਨਾ ਬੇਵਰਲੇ ਸਟ੍ਰੀਟ ਵਿੱਚ ਰਾਤ ਕਰੀਬ 8 ਵਜੇ ਵਾਪਰੀ।
ਪੁਲਿਸ ਨੇ ਕਿਹਾ ਕਿ ਵਿਅਕਤੀ ਜਿਸਦੀ ਉਮਰ 40 ਸੀ, ਨੂੰ ਜਾਨਲੇਵਾ ਹਾਲਤ ਵਿਚ ਟਰਾਮਾ ਸੈਂਟਰ ਲਿਜਾਇਆ ਗਿਆ ।