ਓਨਟਾਰੀਓ ਸਰਕਾਰ ਵੱਲੋ 1 ਅਪ੍ਰੈਲ ਤੋਂ ਸਟੰਟ ਡਰਾਈਵਿੰਗ ਕਰਦੇ ਫੜੇ ਗਏ ਲੋਕਾਂ ਲਈ ਇੱਕ ਨਵਾਂ ਜੁਰਮਾਨਾ
Beginning April 1, the Ontario government has implemented a new penalty for people caught stunt driving.
Drivers convicted of stunt driving in Ontario must now undergo a driver improvement course or risk having their licence revoked, according to the Ministry of Transportation. The course must be chosen from a list of companies that have been approved by the government.
The training must be completed within 60 days of the conviction, according to the Ministry of Transportation.
“This requirement, along with greater fines and longer bans, sends a clear message to drivers that high-risk, aggressive driving has no place on our roads,” the ministry said in a statement released Friday.
Stunt driving charges will be brought against anyone caught driving 40 km/h or more over the speed limit in an area where the speed limit is less than 80 km/h.
If a motorist exceeds the speed limit by more than 50 km/h in locations where the speed limit is greater than 80 km/h, they will be charged with stunt driving.
If pulled over by police for stunt driving, drivers face a 30-day roadside driver’s licence suspension as well as a 14-day car impoundment.
In Ontario, the maximum fine for stunt driving is $10,000. You might possibly face a six-month prison sentence.
Speed-related mortality on Ontario highways reached a 10-year high in 2021, according to police, with 81 fatalities.
In total, 315 individuals died on the road in that year, up 3% from the previous year. There were 288 individual collisions that resulted in the deaths.
According to the OPP, there were 19 more speed-related deaths this year than the prior year.
ਟਰਾਂਸਪੋਰਟੇਸ਼ਨ ਮੰਤਰਾਲੇ ਦੇ ਅਨੁਸਾਰ, ਓਨਟਾਰੀਓ ਵਿੱਚ ਸਟੰਟ ਡਰਾਈਵਿੰਗ ਦੇ ਦੋਸ਼ੀ ਡਰਾਈਵਰਾਂ ਨੂੰ ਹੁਣ ਡਰਾਈਵਰ ਸੁਧਾਰ ਕੋਰਸ ਵੀ ਪੂਰਾ ਕਰਨਾ ਪਵੇਗਾ, ਨਹੀਂ ਤਾਂ ਉਹਨਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਕੋਰਸ ਨੂੰ ਸਰਕਾਰ ਦੁਆਰਾ ਪ੍ਰਵਾਨਿਤ ਕੰਪਨੀਆਂ ਦੀ ਸੂਚੀ ਵਿੱਚੋਂ ਚੁਣਿਆ ਜਾਣਾ ਚਾਹੀਦਾ ਹੈ।
ਟਰਾਂਸਪੋਰਟੇਸ਼ਨ ਮੰਤਰਾਲੇ ਨੇ ਦੱਸਿਆ ਕਿ ਕੋਰਸ ਨੂੰ ਦੋਸ਼ੀ ਠਹਿਰਾਏ ਜਾਣ ਦੇ 60 ਦਿਨਾਂ ਦੇ ਅੰਦਰ ਪੂਰਾ ਕੀਤਾ ਜਾਣਾ ਚਾਹੀਦਾ ਹੈ।
ਕੋਈ ਵੀ ਵਿਅਕਤੀ ਜੋ 40 km/h ਸਪੀਡ ਸੀਮਾ ਤੋਂ ਵੱਧ ਵਾਹਨ ਚਲਾਉਂਦਾ ਫੜਿਆ ਗਿਆ , ਜਿੱਥੇ ਸਪੀਡ ਸੀਮਾ 80 km/h ਤੋਂ ਘੱਟ ਹੈ,ਤਾ ਉਸਨੂੰ ਸਟੰਟ ਡਰਾਈਵਿੰਗ ਚਾਰਜ ਦਾ ਸਾਹਮਣਾ ਕਰਨਾ ਪਵੇਗਾ।
ਉਹਨਾਂ ਖੇਤਰਾਂ ਵਿੱਚ ਜਿੱਥੇ ਸਪੀਡ ਸੀਮਾ 80 km/h ਤੋਂ ਵੱਧ ਹੈ, ਇੱਕ ਵਾਹਨ ਚਾਲਕ ਨੂੰ ਸਟੰਟ ਡਰਾਈਵਿੰਗ ਚਾਰਜ ਦਾ ਸਾਹਮਣਾ ਕਰਨਾ ਪਵੇਗਾ ਜੇਕਰ ਉਹ 50 km/h ਸੀਮਾ ਤੋਂ ਵੱਧ ਜਾਂਦੇ ਹਨ।
ਓਨਟਾਰੀਓ ਵਿੱਚ ਸਟੰਟ ਡਰਾਈਵਿੰਗ ਲਈ ਵੱਧ ਤੋਂ ਵੱਧ ਜੁਰਮਾਨਾ $10,000 ਹੈ। ਤੁਹਾਨੂੰ ਛੇ ਮਹੀਨੇ ਦੀ ਕੈਦ ਵੀ ਹੋ ਸਕਦੀ ਹੈ।
ਪੁਲਿਸ ਦੇ ਅਨੁਸਾਰ, ਓਨਟਾਰੀਓ ਦੀਆਂ ਸੜਕਾਂ ‘ਤੇ ਸਪੀਡ ਨਾਲ ਸਬੰਧਤ ਮੌਤਾਂ 2021 ਵਿੱਚ 81 ਮੌਤਾਂ ਦੇ ਨਾਲ 10 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ।
ਉਸ ਸਾਲ ਸੜਕ ‘ਤੇ ਕੁੱਲ 315 ਲੋਕਾਂ ਦੀ ਮੌਤ ਹੋਈ, ਜੋ ਕਿ 2020 ਦੇ ਮੁਕਾਬਲੇ ਤਿੰਨ ਪ੍ਰਤੀਸ਼ਤ ਵੱਧ ਹੈ।
ਓਪੀਪੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਸਪੀਡ ਨਾਲ ਸਬੰਧਤ 19 ਹੋਰ ਮੌਤਾਂ ਦਰਜ ਕੀਤੀਆਂ ਹਨ।