ਟੋਰਾਂਟੋ ਦੇ ਕੌਂਸਲਰ ਮਾਈਕਲ ਫੋਰਡ ਓਨਟਾਰੀਓ ਪੀਸੀ ਪਾਰਟੀ ਵਿੱਚ ਉਮੀਦਵਾਰ ਵਜੋਂ ਲੜ ਰਹੇ ਹਨ ਚੋਣ
Michael Ford, a Toronto city councillor and nephew of Ontario Premier Doug Ford, is running for his uncle’s Ontario PC party.
Michael Ford will run for MPP for York South-Weston in 2022, according to a news release sent by the Progressive Conservatives on Sunday afternoon.
“The people of York South-Weston deserve a representative at Queen’s Park who will get things done and create good-paying jobs for our town, not just talk and wait,” he said in a statement.
ਟੋਰਾਂਟੋ ਸਿਟੀ ਕੌਂਸਲਰ ਮਾਈਕਲ ਫੋਰਡ, ਓਨਟਾਰੀਓ ਪ੍ਰੀਮੀਅਰ ਡੱਗ ਫੋਰਡ ਦਾ ਭਤੀਜਾ, ਆਪਣੇ ਚਾਚੇ ਦੀ ਓਨਟਾਰੀਓ ਪੀਸੀ ਪਾਰਟੀ ਲਈ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੇ ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਇਹ ਐਲਾਨ ਕਰਦੇ ਹੋਏ ਕਿਹਾ ਕਿ ਮਾਈਕਲ ਫੋਰਡ ਯੌਰਕ ਸਾਊਥ-ਵੈਸਟਨ ਲਈ 2022 ਦੇ ਐਮਪੀਪੀ ਉਮੀਦਵਾਰ ਵਜੋਂ ਚੋਣ ਲੜਨਗੇ।
“ਯਾਰਕ ਸਾਊਥ-ਵੈਸਟਨ ਦੇ ਲੋਕ ਕਵੀਨਜ਼ ਪਾਰਕ ਵਿੱਚ ਇੱਕ ਨੁਮਾਇੰਦੇ ਦੇ ਹੱਕਦਾਰ ਹਨ ਜੋ ਸਿਰਫ ਗੱਲ ਨਹੀਂ ਕਰਦਾ, ਬਲਕਿ ਸਾਡੇ ਭਾਈਚਾਰੇ ਲਈ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪੈਦਾ ਕਰੇਗਾ,” ਉਸਨੇ ਇੱਕ ਬਿਆਨ ਵਿੱਚ ਕਿਹਾ।