In Brampton,Ontario announces $ 21M to increase hospital capacity
ਓਨਟਾਰੀਓ ਨੇ ਬਰੈਂਪਟਨ ਵਿੱਚ ਹਸਪਤਾਲ ਦੀ ਸਮਰੱਥਾ ਵਧਾਉਣ ਲਈ ਕੀਤਾ $21M ਦਾ ਐਲਾਨ
Premier Doug Ford said Sunday, “The Ontario government will spend $ 21 million to increase the capacity of the hospital in Brampton,”.
The money would be spend on the William Osler Health System, Ford informed reporters. He announced that $ 18 million will be invested to build a new emergency department at the Peel Memorial Center for Integrated Health and Wellness in Brampton, and $ 3 million would be spent to boost cancer care at Brampton Civic Hospital.
According to Ford, previous governments did not provide Brampton with adequate health care.
ਪ੍ਰੀਮੀਅਰ ਡੱਗ ਫੋਰਡ ਨੇ ਐਤਵਾਰ ਨੂੰ ਕਿਹਾ,”ਓਨਟਾਰੀਓ ਸਰਕਾਰ ਬਰੈਂਪਟਨ ਵਿੱਚ ਹਸਪਤਾਲ ਦੀ ਸਮਰੱਥਾ ਵਧਾਉਣ ਲਈ $21 ਮਿਲੀਅਨ ਖਰਚ ਕਰੇਗੀ”।
ਫੋਰਡ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਪੈਸਾ ਵਿਲੀਅਮ ਓਸਲਰ ਹੈਲਥ ਸਿਸਟਮ ‘ਤੇ ਖਰਚ ਕੀਤਾ ਜਾਵੇਗਾ। ਉਸਨੇ ਕਿਹਾ ਕਿ $18 ਮਿਲੀਅਨ ਬਰੈਂਪਟਨ ਵਿੱਚ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਵਿੱਚ ਇੱਕ ਨਵੇਂ ਐਮਰਜੈਂਸੀ ਵਿਭਾਗ ਦੀ ਸਿਰਜਣਾ ਲਈ ਖਰਚ ਕੀਤੇ ਜਾਣਗੇ ਅਤੇ $3 ਮਿਲੀਅਨ ਬਰੈਂਪਟਨ ਸਿਵਿਕ ਹਸਪਤਾਲ ਵਿੱਚ ਕੈਂਸਰ ਦੇਖਭਾਲ ਦੇ ਵਿਸਤਾਰ ਲਈ ਖਰਚ ਕੀਤੇ ਜਾਣਗੇ।
ਫੋਰਡ ਦੇ ਅਨੁਸਾਰ, ਪਿਛਲੀਆਂ ਸਰਕਾਰਾਂ ਨੇ ਬਰੈਂਪਟਨ ਨੂੰ ਲੋੜੀਂਦੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਨਹੀਂ ਕੀਤੀਆਂ ਸਨ।