ਪੰਜਾਬੀ ਆਰਟਸ਼ ਐਸੋਸੀਏਸਨ ਵੱਲੋਂ ਨਾਟਕ 15,16,17 ਅਪ੍ਰੈਲ ਨੂੰ ਮਿਸੀਸਾਗਾ ਵਿੱਚ
(Baljinder Sekha) Punjabi Arts Association Toronto organising play on April 15, 16 and 17 in Mississauga. Talking to us, the managers Baljinder Lelana and Sarabjit Singh Arora said that the sale of tickets continues online. Viewers are requested to use this BOGO code – open the ticket link now: https://bit.ly/3KktGCM. The association presenting a Punjabi play in association with Savitri Theater Group at Maja Prentice Theater. Book your tickets today. – Dates Friday, April 15 – 8:00 PM Saturday, April 16 – 3:00 pm Saturday, April 16 – 8:00 pm Sunday, April 17 – 3:00 pm – Venue: Maja Prentice Theater, 3650 Dixie Ticket links on Road Mississauga, L4Y 3V9 are now open. Https://bit.ly/3KktGCM For information contact Baljinder Lelana at (416) 677-1555 Sarabjit Singh Arora 1 (416) 893-9632.
ਟੋਰਾਟੋ ( ਬਲਜਿੰਦਰ ਸੇਖਾ ) ਤਿੰਨ ਦਹਾਕਿਆਂ ਤੋ ਟੋਰਾਟੋ ਇਲਾਕੇ ਵਿੱਚ ਸਟੇਜ ਨਾਟਕ ਕਰ ਰਹੀ ਨਾਮਵਿਰ ਸੰਸ਼ਥਾਂ ਪੰਜਾਬੀ ਆਰਟਸ ਐਸੋਸੀਏਸਨ ਵੱਲੋਂ ਕਰੋਨਾ ਕਾਲ ਤੋ ਬਾਅਦ ਲੱਗ ਪੱਗ ਤਿੰਨ ਸਾਲਾਂ ਬਾਅਦ ਨਾਟਕ ਕਰਵਾਉਣ ਜਾ ਰਹੀ ਹੈ । ਸਾਡੇ ਨਾਲ ਗੱਲਬਾਤ ਕਰਦੇ ਪ੍ਰਬੰਧਕ ਬਲਜਿੰਦਰ ਲੇਲਣਾ ਤੇ ਸਰਬਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਟਿਕਟਾਂ ਦੀ ਵਿਕਰੀ ਆਨਲਾਈਨ ਜਾਰੀ ਹੈ | ਦਰਸ਼ਕਾਂ ਨੂੰ ਬੇਨਤੀ ਹੈ ਇਸ BOGO ਕੋਡ ਦੀ ਵਰਤੋਂ ਕਰੋ – ਟਿਕਟ ਲਿੰਕ ਹੁਣ ਖੋਲ੍ਹੋ: https://bit.ly/3KktGCM ।ਕਨੇਡਾ ਦੀ ਇਹ ਨਾਮਵਿਰ ਸੰਸ਼ਥਾਂ ਕਨੇਡਾ ਵਿੱਚ ਨਾਟਕ ਕਲਾਂ ਨੂੰ ਜ਼ਿੰਦਾ ਰੱਖਣ ਵਾਲੀ ਪੰਜਾਬੀ ਆਰਟਸ ਐਸੋਸੀਏਸ਼ਨ 15, 16, 17 ਅਪ੍ਰੈਲ ਨੂੰ ਮਿਸੀਸਾਗਾ ਦੇ ਮਾਜਾ ਪ੍ਰੈਂਟਿਸ ਥੀਏਟਰ ਵਿਖੇ ਸਾਵਿਤਰੀ ਥੀਏਟਰ ਗਰੁੱਪ ਦੇ ਸਹਿਯੋਗ ਨਾਲ ਪੰਜਾਬੀ ਨਾਟਕ ਪੇਸ਼ ਕਰ ਰਹੀ ਹੈ। ਅੱਜ ਹੀ ਆਪਣੀਆਂ ਟਿਕਟਾਂ ਬੁੱਕ ਕਰੋ। – ਤਰੀਕਾਂ ਸ਼ੁੱਕਰਵਾਰ, ਅਪ੍ਰੈਲ 15 – 8:00 PM ਸ਼ਨੀਵਾਰ, ਅਪ੍ਰੈਲ 16 – ਸ਼ਾਮ 3:00 ਵਜੇ ਸ਼ਨੀਵਾਰ, ਅਪ੍ਰੈਲ 16 – ਸ਼ਾਮ 8:00 ਵਜੇ ਐਤਵਾਰ, ਅਪ੍ਰੈਲ 17 – ਸ਼ਾਮ 3:00 ਵਜੇ – ਸਥਾਨ: ਮਾਜਾ ਪ੍ਰੈਂਟਿਸ ਥੀਏਟਰ, 3650 ਡਿਕਸੀ ਰੋਡ ਮਿਸੀਸਾਗਾ, L4Y 3V9 ‘ਤੇ ਟਿਕਟ ਲਿੰਕ ਹੁਣ ਓਪਨ ਹਨ ।https://bit.ly/3KktGCM॥ਬਾਕੀ ਜਾਣਕਾਰੀ ਪੋਸਟਰ ਤੋ ਹਾਸਿਲ ਕਰੋ ॥ ਜਾਣਕਾਰੀ ਲਈ ਸੰਪਰਕ ਨੰਬਰ ਬਲਜਿੰਦਰ ਲੇਲਣਾ (416) 677-1555 ਸਰਬਜੀਤ ਸਿੰਘ ਅਰੋੜਾ +1 (416) 893-9632 ਤੇ ਸੰਪਰਕ ਕਰ ਸਕਦੇ ਹੋ ।