GTA News Media

Top Info Bar
22.1°C Toronto Loading date...
Toronto/GTA

Brampton: 70 year old man dead after being hit by truck

Brampton: 70 year old man dead after being hit by truck
Share this post via:

ਬਰੈਂਪਟਨ ਵਿੱਚ ਟਰੱਕ ਦੀ ਟੱਕਰ ਨਾਲ 70 ਸਾਲਾਂ ਦੇ ਵਿਅਕਤੀ ਦੀ ਮੌਤ

Peel police said a pedestrian was dead after he was struck by a truck driver in Brampton on Thursday evening.

Around 6:30 p.m., a collision occurred near the intersection of Bovaird Drive East and Kennedy Road North.

The pedestrian, a man in his 70s, was found with critical, life-threatening injuries when rescue crews arrived. He was brought to a nearby hospital and pronounced dead.

The vehicle’s driver remained at the site and is assisting with the inquiry, according to police.

Police were observed investigating a white unmarked truck and a black vehicle at the crossroads. The truck was the vehicle that struck the pedestrian, according to police. The cause of the collision with the vehicle is still unknown.

ਪੀਲ ਪੁਲਿਸ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਬਰੈਂਪਟਨ ਵਿੱਚ ਇੱਕ ਪੈਦਲ ਯਾਤਰੀ ਦੀ ਇੱਕ ਟਰੱਕ ਦੇ ਡਰਾਈਵਰ ਦੁਆਰਾ ਟੱਕਰ ਮਾਰਨ ਨਾਲ ਮੌਤ ਹੋ ਗਈ।

ਇਹ ਟੱਕਰ ਬੋਵੈਰਡ ਡਰਾਈਵ ਈਸਟ ਅਤੇ ਕੈਨੇਡੀ ਰੋਡ ਉੱਤਰੀ ਦੇ ਚੌਰਾਹੇ ‘ਤੇ ਸ਼ਾਮ ਕਰੀਬ 6:30 ਵਜੇ ਹੋਈ।

ਜਦੋਂ ਐਮਰਜੈਂਸੀ ਅਮਲੇ ਪਹੁੰਚੇ, ਤਾਂ ਉਨ੍ਹਾਂ ਨੇ ਇੱਕ 70 ਸਾਲਾਂ ਵਿਅਕਤੀ ਨੂੰ ਜਖਮੀ ਪਾਇਆ। ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਸ ਨੇ ਦੱਸਿਆ ਕਿ ਗੱਡੀ ਦਾ ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ ਜਾਂਚ ‘ਚ ਸਹਿਯੋਗ ਕਰ ਰਿਹਾ ਹੈ।

ਚੌਰਾਹੇ ‘ਤੇ, ਪੁਲਿਸ ਨੂੰ ਇੱਕ ਚਿੱਟੇ ਰੰਗ ਦੇ ਟਰੱਕ ਅਤੇ ਇੱਕ ਕਾਰ ਦੀ ਜਾਂਚ ਕਰਦੇ ਦੇਖਿਆ ਗਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਟਰੱਕ ਹੀ ਉਹ ਵਾਹਨ ਸੀ ਜਿਸ ਨੇ ਪੈਦਲ ਯਾਤਰੀ ਨੂੰ ਟੱਕਰ ਮਾਰੀ ਸੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰ (ਸੇਡਾਨ) ਦੀ ਟੱਕਰ ਕਿਸ ਤਰ੍ਹਾਂ ਹੋਈ।