GTA News Media

Top Info Bar
22.1°C Toronto Loading date...
Entertainment

‘Bigg Boss OTT’ winner is Divya Aggarwal

‘Bigg Boss OTT’ winner is Divya Aggarwal
Share this post via:

‘ਬਿਗ ਬੌਸ ਓਟੀਟੀ’ ਦੀ ਵਿਨਰ ਬਣੀ ਦਿਿਵਆ ਅਗਰਵਾਲ

Mumbai: The reality show ‘Bigg Boss OTT’ had its grand finale on September 18. Divya Aggarwal has become the winner of ‘Bigg Boss OTT’. On winning, he got the show’s trophy as well as Rs 25 lakh.

Divya was the only contestant on the show who played the game without any connection. The show was hosted by Karan Johar.

By the end of the game there were 5 contestants. But in the top 3 contestants Nishant Bhatt, Shamita Shetty and Divya Aggarwal reached. Shamita Shetty was the second runner up. Nishant was the first runner up.

‘Bigg Boss OTT’ was launched last month on August 8 at 8 pm. And it was already the season of ‘Bigg Boss OTT’. ‘Bigg Boss’ is a very popular TV show due to show host Salman Khan but ‘Bigg Boss OTT’ is hosted by Karan Johar.

Divya Aggarwal is also a TV actress, model and dancer. Divya Aggarwal has choreographed everything from Ileana D’Cruz to Sunny Leone and Shilpa Shetty.

‘ਬਿਗ ਬੌਸ ਓਟੀਟੀ’ ਦੀ ਵਿਨਰ ਬਣੀ ਦਿਿਵਆ ਅਗਰਵਾਲ

ਮੁੰਬਈ- ਰਿਐਲਿਟੀ ਸ਼ੋਅ ‘ਬਿਗ ਬੌਸ ਓਟੀਟੀ’ ਦਾ 18 ਸਤੰਬਰ ਨੂੰ ਗ੍ਰੈਂਡ ਫਿਨਾਲੇ ਸੀ। ‘ਬਿਗ ਬੌਸ ਓਟੀਟੀ’ ਦੀ ਵਿਨਰ ਦਿਿਵਆ ਅਗਰਵਾਲ ਬਣ ਚੁੱਕੀ ਹੈ। ਜਿੱਤਣ ਤੇ ਉਨ੍ਹਾਂ ਨੂੰ ਸ਼ੋਅ ਦੀ ਟਰਾਫੀ ਦੇ ਨਾਲ-ਨਾਲ 25 ਲੱਖ ਰੁਪਏ ਵੀ ਮਿਲੇ ਹਨ।

ਇਸ ਸ਼ੋਅ ‘ਚ ਦਿਿਵਆ ਇਕਲੌਤੀ ਇੱਕ ਅਜਿਹੀ ਮੁਕਾਬਲੇਬਾਜ਼ ਸੀ ਜਿਨ੍ਹਾਂ ਨੇ ਬਿਨ੍ਹਾਂ ਕਿਸੇ ਕਨੈਕਸ਼ਨ ਦੇ ਇਹ ਗੇਮ ਇਲੱਕੇ ਖੇਡਿਆ। ਦੱਸ ਦਈਏ ਕਿ ਇਸ ਸ਼ੋਅ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਸੀ।

ਗੇਮ ਦੇ ਆਖਿਰ ਤੱਕ 5 ਮੁਕਾਬਲੇਬਾਜ਼ ਸੀ।ਪਰ ਟਾਪ 3 ਮੁਕਾਬਲੇਬਾਜ਼ ਵਿੱਚ ਨਿਸ਼ਾਂਤ ਭੱਟ, ਸ਼ਮਿਤਾ ਸ਼ੈੱਟੀ ਤੇ ਦਿਿਵਆ ਅਗਰਵਾਲ ਪਹੁੰਚੇ। ਸ਼ਮਿਤਾ ਸ਼ੈੱਟੀ ਸੈਕਿੰਡ ਰਨਰ ਅਪ ਰਹੀ। ਤੇ ਉਧਰ ਨਿਸ਼ਾਂਤ ਫਰਸਟ ਰਨਰਅਪ ਰਹੇ।

‘ਬਿਗ ਬੌਸ ਓਟੀਟੀ’ ਪਿਛਲੇ ਮਹੀਨੇ 8 ਅਗਸਤ ਨੂੰ ਰਾਤ 8 ਵਜੇ ਨੂੰ ਸੁਰੂ ਕੀਤਾ ਗਈਆ ਸੀ। ਤੇ ‘ਬਿਗ ਬੌਸ ਓਟੀਟੀ’ ਦਾ ਇਹ ਪਹਿਲਾਂ ਹੀ ਸੀਜ਼ਨ ਸੀ। ‘ਬਿਗ ਬੌਸ ‘ ਸ਼ੋਅ ਹੋਸਟ ਸਲਮਾਨ ਖਾਨ ਦੇ ਕਾਰਨ ਬਹੁਤ ਹੀ ਜਿਆਦਾ ਮਸ਼ਹੂਰ ਟੀਵੀ ਸ਼ੋਅ ਹੈ ਪਰ ‘ਬਿਗ ਬੌਸ ਓਟੀਟੀ’ ਨੂੰ ਕਰਨ ਜੌਹਰ ਨੇ ਹੋਸਟ ਕੀਤਾ ਹੈ।

ਦੱਸ ਦਈਏ ਕਿ ਦਿਿਵਆ ਅਗਰਵਾਲ ਇਕ ਟੀਵੀ ਅਦਾਕਾਰਾ , ਮਾਡਲ ਤੇ ਡਾਂਸਰ ਵੀ ਹੈ। ਦਿਿਵਆ ਅਗਰਵਾਲ, ਇਲੀਆਨਾ ਡਿਕਰੂਜ਼ ਤੋਂ ਲੈ ਕੇ ਸੰਨੀ ਲਿਓਨ ਅਤੇ ਸ਼ਿਲਪਾ ਸ਼ੈੱਟੀ ਤੱਕ ਨੂੰ ਕੋਰੀਓਗ੍ਰਾਫ ਕਰ ਚੁੱਕੀ ਹੈ।