ਮਿਸੀਸਾਗਾ ਵਿੱਚ ਇੱਕ ਵਾਹਨ ਦੀ ਟੱਕਰ ਤੋ ਬਾਅਦ ਪੈਦਲ ਯਾਤਰੀ ਦੀ ਮੌਤ : ਪੁਲਿਸ
Peel Regional Police said, A 30-year-old man is dead after he was struck by a driver while crossing a street in an industrial area of Mississauga early on Tuesday morning .
At 12:04 a.m., emergency workers were called to a collision on Mavis Road near Bancroft Drive, where they discovered the victim seriously injured.
He was taken to a trauma centre but was pronounced dead at the scene.
According to police, the driver who was involved in the accident stayed on the site and is collaborating with authorities.
According to police, the man was crossing the road on Mavis Road when he was struck by a southbound vehicle.
After 5:40 p.m., the corridor reopened to traffic.
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਮਿਸੀਸਾਗਾ ਦੇ ਇੱਕ ਉਦਯੋਗਿਕ ਖੇਤਰ ਵਿੱਚ ਇੱਕ ਸੜਕ ਪਾਰ ਕਰਦੇ ਸਮੇਂ ਇੱਕ 30 ਸਾਲਾ ਵਿਅਕਤੀ ਦੀ ਇੱਕ ਡਰਾਈਵਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਮੌਤ ਹੋ ਗਈ।
ਐਮਰਜੈਂਸੀ ਅਮਲੇ ਨੂੰ ਸਵੇਰੇ 12:04 ਵਜੇ ਬੈਨਕ੍ਰਾਫਟ ਡ੍ਰਾਈਵ ਦੇ ਨੇੜੇ ਮਾਵਿਸ ਰੋਡ ‘ਤੇ ਇੱਕ ਵਾਹਨ ਦੀ ਟੱਕਰ ਦੀ ਰਿਪੋਰਟ ਲਈ ਬੁਲਾਇਆ ਗਿਆ ,ਜਿੱਥੇ ਉਹਨਾ ਨੇ ਪੀੜਤ ਨੂੰ ਗੰਭੀਰ ਜਖਮੀ ਪਾਇਆ ।
ਉਸ ਨੂੰ ਤੁਰੰਤ ਟਰਾਮਾ ਸੈਂਟਰ ਲਿਜਾਇਆ ਗਿਆ, ਜਿੱਥੇ ਬਾਅਦ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਟੱਕਰ ਵਿਚ ਸ਼ਾਮਲ ਡਰਾਈਵਰ ਮੌਕੇ ‘ਤੇ ਹੀ ਰਿਹਾ ਅਤੇ ਜਾਂਚਕਰਤਾਵਾਂ ਨਾਲ ਸਹਿਯੋਗ ਕਰ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਵਿਅਕਤੀ ਸੜਕ ਪਾਰ ਕਰ ਰਿਹਾ ਸੀ ਜਦੋਂ ਉਸ ਨੂੰ ਮਾਵਿਸ ਰੋਡ ‘ਤੇ ਦੱਖਣ ਵੱਲ ਜਾ ਰਹੇ ਵਾਹਨ ਨੇ ਟੱਕਰ ਮਾਰ ਦਿੱਤੀ।
ਸਵੇਰੇ 5:40 ਵਜੇ ਤੋਂ ਬਾਅਦ ਲਾਂਘਾ ਵਾਹਨਾਂ ਦੀ ਆਵਾਜਾਈ ਲਈ ਮੁੜ ਖੁੱਲ੍ਹ ਗਿਆ।