GTA News Media

Top Info Bar
22.1°C Toronto Loading date...
Toronto/GTA

This Summer gas prices will be $2 per litre for GTA drivers: analyst

This Summer gas prices will be $2 per litre for GTA drivers: analyst
Share this post via:

ਗਰਮੀਆਂ ਵਿੱਚ ਜੀਟੀਏ ਡਰਾਈਵਰਾਂ ਲਈ ਗੈਸ ਦੀਆਂ ਕੀਮਤਾਂ ਹੋਣਗੀਆਂ $2 ਪ੍ਰਤੀ ਲੀਟਰ

Gas prices in the Greater Toronto Area are scheduled to rise by two cents per litre tomorrow, with one industry analyst predicting that $2 per litre will be “the new normal” for drivers this summer.

Since Russia invaded Ukraine in February, the price of fuel has climbed dramatically.

Drivers paid a record $1.90.9 per litre in March, but prices have since dropped to as low as $1.64.9 per litre earlier this month.

Gas prices have climbed for the second day in a row in the GTA, and will rise another two cents to $1.88.9 per litre at midnight.

ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀਆਂ ਕੀਮਤਾਂ ਭਲਕੇ ਦੋ ਸੈਂਟ ਪ੍ਰਤੀ ਲੀਟਰ ਹੋਰ ਵਧਣ ਲਈ ਤਿਆਰ ਹਨ ਅਤੇ  ਇੱਕ ਉਦਯੋਗ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਉਮੀਦ ਹੈ ਕਿ ਇਸ ਗਰਮੀ ਵਿੱਚ ਡਰਾਈਵਰਾਂ ਲਈ ਗੈਸ ਦੀ ਕੀਮਤ $2 ਪ੍ਰਤੀ ਲੀਟਰ ਹੋਣਗੀਆਂ।

ਫਰਵਰੀ ਵਿੱਚ ਰੂਸ ਨੇ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਗੈਸੋਲੀਨ ਦੀ ਕੀਮਤ ਵਿੱਚ ਕਾਫ਼ੀ ਵਾਧਾ ਹੋਇਆ ਹੈ।

ਮਾਰਚ ਵਿੱਚ ਡਰਾਈਵਰ ਈਂਧਨ ਲਈ ਇੱਕ ਰਿਕਾਰਡ $1.90.9 ਪ੍ਰਤੀ ਲੀਟਰ ਦਾ ਭੁਗਤਾਨ ਕਰ ਰਹੇ ਸਨ, ਹਾਲਾਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਕੀਮਤਾਂ $1.64.9 ਪ੍ਰਤੀ ਲੀਟਰ ਤੱਕ ਘੱਟ ਗਈਆਂ ਸਨ।

ਪੂਰੇ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਹੁਣ ਪਿਛਲੇ ਦਿਨਾਂ ਵਿੱਚ ਵਧੀਆਂ ਹਨ ਅਤੇ ਅੱਧੀ ਰਾਤ ਨੂੰ ਦੋ ਸੈਂਟ ਹੋਰ ਵੱਧ ਕੇ $1.88.9 ਪ੍ਰਤੀ ਲੀਟਰ ਹੋ ਜਾਣਗੀਆਂ।