ਟੋਰਾਂਟੋ ਮਿਊਂਸੀਪਲ ਚੋਣਾਂ ਲਈ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਸ਼ੁਰੂ
Candidates for Toronto’s municipal election on October 24th can begin filing nomination papers today.
Nominations for mayor, city council, and school board trustees will be accepted until August 19 at Toronto Elections.
In March, current Mayor John Tory declared that he would seek re-election to a third term.
Tory was first elected in 2014, and he was re-elected in 2018.
A total of 25 city councillors will be elected or re-elected by Torontonians.
A person cannot raise or spend money on a campaign until a nomination is filed.
A person cannot raise or spend money on a campaign until a nomination is filed.
ਟੋਰਾਂਟੋ ਦੀਆਂ 24 ਅਕਤੂਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਲਈ ਉਮੀਦਵਾਰ ਅੱਜ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ।
19 ਅਗਸਤ ਤੱਕ, ਟੋਰਾਂਟੋ ਚੋਣਾਂ ਵਿੱਚ ਮੇਅਰ, ਸਿਟੀ ਕੌਂਸਲ ਅਤੇ ਸਕੂਲ ਬੋਰਡ ਟਰੱਸਟੀਆਂ ਦੇ ਦਫ਼ਤਰਾਂ ਲਈ ਨਾਮਜ਼ਦਗੀਆਂ ਪ੍ਰਾਪਤ ਹੋਣਗੀਆਂ।
ਮੌਜੂਦਾ ਮੇਅਰ ਜੌਹਨ ਟੋਰੀ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਉਹ ਤੀਜੇ ਕਾਰਜਕਾਲ ਦੀ ਮੰਗ ਕਰਨਗੇ।
ਟੋਰੀ ਨੇ ਪਹਿਲੀ ਵਾਰ 2014 ਵਿੱਚ ਅਹੁਦਾ ਜਿੱਤਿਆ ਅਤੇ ਫਿਰ 2018 ਵਿੱਚ।
ਟੋਰਾਂਟੋ ਨਿਵਾਸੀ 25 ਸਿਟੀ ਕੌਂਸਲਰਾਂ ਨੂੰ ਵੀ ਚੁਣਨਗੇ ।
ਸੰਭਾਵੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਾ ਚਾਹੀਦਾ ਹੈ।
ਜਦੋਂ ਤੱਕ ਨਾਮਜ਼ਦਗੀ ਦਾਖਲ ਨਹੀਂ ਕੀਤੀ ਜਾਂਦੀ, ਕੋਈ ਵਿਅਕਤੀ ਆਪਣੀ ਚੋਣ ਮੁਹਿੰਮ ‘ਤੇ ਕੋਈ ਪੈਸਾ ਇਕੱਠਾ ਜਾਂ ਖਰਚ ਨਹੀਂ ਕਰ ਸਕਦਾ।