After body discovered in Rosedale, police investigating a’suspicious’ death
ਰੋਜ਼ਡੇਲ ਵਿੱਚ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵੱਲੋ ‘ਸ਼ੱਕੀ’ ਮੌਤ ਦੀ ਜਾਂਚ
A corpse was discovered in the Rosedale district of Toronto on Monday afternoon, prompting an investigation by Toronto police.
At around 4:45 p.m., police were told that a body had been discovered near Castle Frank Road and Dale Avenue.
The person was pronounced deceased at the scene, and the circumstances appear to be suspicious, according to authorities.
Officers have established a cordon around the spot to begin an investigation, and a forensics team has arrived.
So far, nothing has been learned about the person’s age, gender, or how he died.
ਟੋਰਾਂਟੋ ਪੁਲਿਸ ਸੋਮਵਾਰ ਦੁਪਹਿਰ ਨੂੰ ਰੋਜ਼ਡੇਲ ਖੇਤਰ ਵਿੱਚ ਇੱਕ ਲਾਸ਼ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ 4:45 ਵਜੇ ਦੇ ਕਰੀਬ ਕੈਸਲ ਫਰੈਂਕ ਰੋਡ ਅਤੇ ਡੇਲ ਐਵੇਨਿਊ ਦੇ ਖੇਤਰ ਵਿੱਚ ਇੱਕ ਲਾਸ਼ ਪਈ ਹੋਣ ਦੀ ਸੂਚਨਾ ਮਿਲੀ।
ਵਿਅਕਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪੁਲਿਸ ਨੇ ਕਿਹਾ ਕਿ ਹਾਲਾਤ ਸ਼ੱਕੀ ਜਾਪਦੇ ਹਨ।
ਅਧਿਕਾਰੀਆਂ ਨੇ ਜਾਂਚ ਕਰਨ ਲਈ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਘੇਰਾਬੰਦੀ ਕਰ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਮੌਜੂਦ ਹੈ।
ਅਜੇ ਤੱਕ ਵਿਅਕਤੀ ਦੀ ਉਮਰ ਜਾਂ ਲਿੰਗ ਜਾਂ ਉਨ੍ਹਾਂ ਦੀ ਮੌਤ ਕਿਵੇਂ ਹੋਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।