Brampton: Woman critically injured after shooting
ਬਰੈਂਪਟਨ : ਗੋਲੀਬਾਰੀ ਤੋਂ ਬਾਅਦ ਇੱਕ ਔਰਤ ਗੰਭੀਰ ਜਖਮੀ
After a shooting in Brampton on Friday morning, a woman was transported to hospital in critical condition.
Around 1.40 p.m., a crash occurred near Airport Road and Brock Drive.
The victim is thought to be 33 years old, according to police.
The reasons of the shooting are still unknown.
At this time, no information about the probable suspects has been revealed.
ਸ਼ੁੱਕਰਵਾਰ ਸਵੇਰੇ ਬਰੈਂਪਟਨ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇੱਕ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ।
ਇਹ ਹਾਦਸਾ ਏਅਰਪੋਰਟ ਰੋਡ ਅਤੇ ਬਰੌਕ ਡਰਾਈਵ ਨੇੜੇ ਦੁਪਹਿਰ ਕਰੀਬ 1.40 ਵਜੇ ਵਾਪਰਿਆ।
ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੀ ਉਮਰ 33 ਸਾਲ ਮੰਨੀ ਜਾ ਰਹੀ ਹੈ।
ਗੋਲੀਬਾਰੀ ਦੇ ਕਾਰਨ ਅਜੇ ਅਸਪਸ਼ਟ ਹਨ।
ਫਿਲਹਾਲ ਸੰਭਾਵਿਤ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।