(Satpal Singh Johal)-Today is the 127th day of 2022. Nice weather in the Toronto area. Avoid fast and deep waters of lakes and rivers
-1 killed, 1 injured in Scarborough shooting last night, convict absconding. There have been 24 homicides in the city so far this year.
– Season of Motorcycles in Canada! In Ontario, if a collision occurs while pursuing this hobby (not a requirement), according to the police, in more than 60 percent of the cases, the culprit (blind speed, inattention) is the motorcyclist. The highest number of deaths in recent years has been caused between the ages of 45 and 54.
-Today marks the fourth day of the Ontario Assembly election campaign, with the opening of various candidates’ offices in Brampton.
(ਸਤਪਾਲ ਸਿੰਘ ਜੌਹਲ)-ਅੱਜ ਹੈ 2022 ਦਾ 127ਵਾਂ ਦਿਨ। ਟਰਾਂਟੋ ਇਲਾਕੇ `ਚ ਮੌਸਮ ਸੁਹਾਵਣਾ। ਝੀਲਾਂ, ਦਰਿਆਵਾਂ ਦੇ ਤੇਜ ਅਤੇ ਡੂੰਘੇ ਪਾਣੀਆਂ ਤੋਂ ਜਰਾ ਬਚ ਕੇ
-ਬੀਤੀ ਰਾਤ ਸਕਾਰਬਰੋ `ਚ ਗੋਲ਼ੀਆਂ ਨਾਲ 1 ਕਤਲ, 1 ਜਖਮੀ, ਦੋਸ਼ੀ ਫਰਾਰ। ਇਸ ਸਾਲ ਸ਼ਹਿਰ ਵਿੱਚ ਹੁਣ ਤੱਕ ਹੋ ਗਏ 24 ਕਤਲ।
-ਕੈਨੇਡਾ `ਚ ਰੁੱਤ ਮੋਟਰਸਾਈਕਲਾਂ ਦੀ ਆਈ! ਉਂਟਾਰੀਓ `ਚ ਇਹ ਸ਼ੌਕ (ਜਰੂਰਤ ਨਹੀਂ) ਪੂਰਾ ਕਰਦਿਆਂ ਟੱਕਰਾਂ ਹੋ ਜਾਣ ਤਾਂ ਪੁਲਿਸ ਅਨੁਸਾਰ 60 ਫੀਸਦ ਤੋਂ ਵੱਧ ਘਟਨਾਵਾਂ `ਚ ਕਸੂਰ (ਅੰਨ੍ਹੀ ਤੇਜੀ, ਬੇਧਿਆਨੀ) ਮੋਟਰਸਈਕਲ ਚਾਲਕ ਦਾ ਹੁੰਦਾ। ਬੀਤੇ ਸਾਲਾਂ ਦੌਰਾਨ ਸਭ ਤੋਂ ਵੱਧ ਮੌਤਾਂ 45 ਤੋਂ 54 ਸਾਲ ਦੇ ਚਾਲਕਾਂ ਤੇ ਉਨ੍ਹਾਂ ਨਾਲ ਸਵਾਰੀਆਂ ਦੀਆਂ ਹੁੰਦੀਆਂ ਰਹੀਆਂ ਮੌਤਾਂ।
-ਉਂਟਾਰੀਓ `ਚ ਵਿਧਾਨ ਸਭਾ ਚੋਣਾਂ ਦੇ ਪ੍ਚਾਰ ਦਾ ਅੱਜ ਚੌਥਾ ਦਿਨ, ਬਰੈਂਪਟਨ `ਚ ਵੱਖ ਵੱਖ ਉਮੀਦਵਾਰਾਂ ਦੇ ਦਫਤਰਾਂ ਦੇ ਉਦਘਾਟਨ ਜਾਰੀ।