ਕਨੇਡਾ ਦੀ ਤਰਕਸ਼ੀਲ ਸੁਸਇਟੀ (ਰੈਸ਼ਨਲਿਸਟ ) ਦੀ ਐਜਕਟਿਵ ਦੀ ਨਵੀਂ ਚੋਣ
Toronto (Baljinder Sekha) – The Rationalist Society of Canada elected a National Executive Committee today, for which all members / sympathizers / collaborators were thanked.
Today’s election includes Bai Avtar President from Vancouver, Balwinder Barnala Vice President from Toronto, Baldev Rahipa General Secretary from Toronto, Dr. Baljinder Sekhon Media and Education Secretary from Toronto and Jagroop Dhaliwal Finance Secretary from Vancouver and Navkiran Sidhu from Toronto, and Parminder Swatch from Vancouver will be members of the Executive Committee, Gopal Singh Kaunke from Calgary and Winnipeg, Gurnam Singh Mann, Jasveer Kaur Manguwal / Raj Balwinder Singh from Winnipeg will be members of the Executive Committee. On completion, they will become permanent members of the Executive Committee.
This information was shared with us by Baldev Rahipa, General Secretary of the Society.
ਟੋਰਾਟੋ ( ਬਲਜਿੰਦਰ ਸੇਖਾ )- ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਵੱਲੋਂ ਅੱਜ ਕੀਤੀ ਗਈ ਕੌਮੀ ਐਗਜੈਕਟਿਵ ਕਮੇਟੀ ਦੀ ਚੋਣ ਕੀਤੀ ਗਈ ।ਜਿਸ ਲਈ ਸਮੂਹ ਮੈਂਬਰਾਂ / ਹਮਦਰਦਾਂ / ਸਹਿਯੋਗੀਆਂ ਬਹੁਤ ਧੰਨਵਾਦ ਕੀਤਾ ਗਿਆ ।
ਅੱਜ ਦੀ ਕੀਤੀ ਗਈ ਚੋਣ ਵਿੱਚ ਵੈਨਕੋਵਰ ਤੋੰ ਬਾਈ ਅਵਤਾਰ ਪ੍ਰਧਾਨ, ਟੋਰੰਟੋ ਤੋੰ ਬਲਵਿੰਦਰ ਬਰਨਾਲਾ ਉੱਪ ਪ੍ਰਧਾਨ, ਟੋਰੰਟੋ ਤੋਂ ਹੀ ਬਲਦੇਵ ਰਹਿਪਾ ਜਨਰਲ ਸਕੱਤਰ, ਟੋਰੰਟੋ ਤੋਂ ਹੀ ਡਾਕਟਰ ਬਲਜਿੰਦਰ ਸੇਖੋਂ ਮੀਡੀਆ ਅਤੇ ਅਜੂਕੇਸ਼ਨ ਸਕੱਤਰ ਅਤੇ ਵੈਨਕੋਵਰ ਤੋਂ ਜਗਰੂਪ ਧਾਲੀਵਾਲ ਵਿੱਤ ਸਕੱਤਰ ਤੋਂ ਇਲਾਵਾ ਟੋਰੰਟੋ ਤੋਂ ਨਵਕਿਰਨ ਸਿੱਧੂ ਅਤੇ ਵੈਨਕੋਵਰ ਤੋਂ ਪਰਮਿੰਦਰ ਸਵੈਚ ਐਗਜੈਕਟਿਵ ਕਮੇਟੀ ਮੈਂਬਰ ਹੋਣਗੇ, ਕੈਲਗਿਰੀ ਅਤੇ ਵਿਨੀਪੈੱਗ ਤੋਂ ਕ੍ਰਮਵਾਰ ਗੋਪਾਲ ਸਿੰਘ ਕਾਉਂਕੇ, ਗੁਰਨਾਮ ਸਿੰਘ ਮਾਨ, ਵਿਨੀਪੈੱਗ ਤੋਂ ਜਸਵੀਰ ਕੌਰ ਮੰਗੂਵਾਲ /ਰਾਜ ਬਲਵਿੰਦਰ ਸਿੰਘ ਨਿਮੰਤਰਤ ਐਗਜੈਕਟਿਵ ਕਮੇਟੀ ਮੈਂਬਰ ਹੋਣਗੇ, ਕੈਲਗਿਰੀ ਵਾਲੇ ਸਾਥੀ ਸੰਵਿਧਾਨ ਅਨੁਸਾਰ ਕੈਲਗਿਰੀ ਯੂਨਿਟ ਦੀ ਚੋਣ ਦੇ 6 ਮਹੀਨੇ ਪੂਰੇ ਹੋ ਜਾਣ ਤੇ ਪੱਕੇ ਤੌਰ ਤੇ ਐਗਜੈਕਟਿਵ ਕਮੇਟੀ ਮੈਂਬਰ ਬਣ ਜਾਣਗੇ ਇਸੇ ਤਰ੍ਹਾਂ ਦੂਸਰੇ ਸ਼ਹਿਰਾਂ ਵਿੱਚ ਵੀ ਯੂਨਿਟਾਂ ਦੀ ਉਸਾਰੀ ਦਾ ਅਮਲ ਹੁੰਦਿਆਂ ਹੀ ਬਾਕੀ ਸਭ ਯੂਨਿਟ ਵੀ ਪੱਕੇ ਤੌਰ ਤੇ ਹਿੱਸਾ ਬਣਦੇ ਜਾਣਗੇ।ਇਹ ਜਾਣਕਾਰੀ ਸੁਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਹਿਪਾ ਨੇ ਸਾਡੇ ਨਾਲ ਸ਼ਾਝੀ ਕੀਤੀ