15 ਪੰਜਾਬੀ ਮੂਲ ਦੇ ਉਮੀਦਵਾਰ ਕੈਨੇਡੀਅਨ ਫੈਡਰਲ ਚੌਣਾ ਜਿੱਤੇ
OTTAWA (Kultaran Singh Padhiana)- The Liberal Party will form a minority government in Canada’s 44th federal election, with no party gaining a clear majority. So far, the Liberal Party has won 158 seats, but still lags behind the 170-majority majority. As far as the candidates of Punjabi origin are concerned, 47 candidates had contested from different parties and 15 candidates have won.
The Liberal Party had fielded more than 17 candidates of Punjabi origin and 12 of them have won. Conservatives fielded 13 Punjabi and won two. 10 fought from NDP and won one. Last time the number of candidates of Punjabi origin was 19. The winning candidates include Harjit Singh Sajjan, Jagmeet Singh, Bardish Chagar, Jasraj Halan, Tim Uppal, Anita Anand, Sukh Dhaliwal, Ruby Sahota, Sonia Sidhu, Maninder Sidhu, Kamal Khaira, Anju Dhillon, Randeep Sarai, Param Bains, Iqwinder Gahir and Includes names of George Chahal.
In addition, the Conservative candidate Bob Saroya, who has consistently won from Markham-Unionville, has lost the election. Raj Saini, a Liberal candidate from Kitchener, had stopped campaigning on the grounds of physical abuse against him. Liberal Party gave ticket to Shafqat Ali from the Brampton Center after showed Ramesh Sangha the way out.
ਕੁਲਤਰਨ ਸਿੰਘ ਪਧਿਆਣਾ- ਕੈਨੇਡਾ ਦੀਆਂ 44 ਵੀ ਫੈਡਰਲ ਚੌਣਾ ਵਿੱਚ ਲਿਬਰਲ ਪਾਰਟੀ ਦੀ ਅਗਵਾਈ ਹੇਠ ਘੱਟ ਗਿਣਤੀ ਸਰਕਾਰ ਬਣੇਗੀ ,ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ । ਹੁਣ ਤੱਕ ਦੇ ਅੰਕੜਿਆ ਮੁਤਾਬਕ ਲਿਬਰਲ ਪਾਰਟੀ 158 ਸੀਟਾਂ ਲਿਜਾ ਰਹੀ ਹੈ ਪਰ 170 ਦੇ ਬਹੁਮਤ ਦੇ ਅੰਕੜੇ ਤੋਂ ਹਾਲੇ ਵੀ ਪਿਛੇ ਹੈ । ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗੱਲ ਕਰੀਏ ਤਾਂ 47 ਉਮੀਦਵਾਰਾ ਨੇ ਵੱਖ-ਵੱਖ ਪਾਰਟੀਆ ਵੱਲੋ ਚੌਣ ਲੜੀ ਸੀ ਤੇ 15 ਉਮੀਦਵਾਰਾ ਨੇ ਜਿੱਤ ਦਰਜ ਕੀਤੀ ਹੈ ।
ਲਿਬਰਲ ਪਾਰਟੀ ਨੇ ਸਾਰਿਆ ਤੋਂ ਵੱਧ 17 ਪੰਜਾਬੀ ਮੂਲ ਦੇ ਉਮੀਦਵਾਰਾ ਨੂੰ ਟਿਕਟਾ ਦਿੱਤੀਆ ਸਨ ਤੇ ਉਨਾ ਚੋਂ 12 ਨੇ ਜਿੱਤ ਦਰਜ ਕੀਤੀ ਹੈ । ਕੰਜਰਵੇਟਿਵ ਵੱਲੋ 13 ਚੌਣ ਲੜੇ ਸਨ ਅਤੇ 2 ਜਿੱਤੇ ਹਨ। ਐਨਡੀਪੀ ਵੱਲੋ 10 ਲੜੇ ਸਨ ਅਤੇ ਇੱਕ ਜਿਤਿਆ ਹੈ। ਪਿਛਲੀ ਬਾਰ ਪੰਜਾਬੀ ਮੂਲ ਦੇ ਉਮੀਦਵਾਰਾ ਦੀ ਗਿਣਤੀ 19 ਸੀ । ਜਿੱਤਣ ਵਾਲੇ ਉਮੀਦਵਾਰਾ ਵਿੱਚ ਹਰਜੀਤ ਸਿੰਘ ਸੱਜਣ, ਜਗਮੀਤ ਸਿੰਘ, ਬਰਦੀਸ਼ ਚੱਗਰ, ਜਸਰਾਜ ਹੱਲਣ,ਟਿਮ ਉੱਪਲ,ਅਨੀਤਾ ਆਨੰਦ, ਸੁਖ ਧਾਲੀਵਾਲ,ਰੂਬੀ ਸਹੋਤਾ ,ਸੋਨੀਆ ਸਿੱਧੂ, ਮਨਿੰਦਰ ਸਿੱਧੂ, ਕਮਲ ਖਹਿਰਾ,ਅੰਜੂ ਢਿੱਲੋ, ਰਣਦੀਪ ਸਰਾਏ, ਪਰਮ ਬੈਂਸ, ਇਕਵਿੰਦਰ ਗਹੀਰ ਅਤੇ ਜੌਰਜ ਚਾਹਲ ਦੇ ਨਾਮ ਸ਼ਾਮਿਲ ਹਨ।
ਇਸਤੋ ਇਲਾਵਾ ਮਾਰਖਮ-ਯੁਨੀਅਨਵਿਲ ਤੋ ਲਗਾਤਾਰ ਜਿੱਤ ਰਹੇ ਕੰਜਰਵੇਟਿਵ ਉਮੀਦਵਾਰ ਬੌਬ ਸਰੋਆ ਚੌਣ ਹਾਰ ਗਏ ਹਨ। ਕਿਚਨਰ ਤੋ ਲਿਬਰਲ ਉਮੀਦਵਾਰ ਰਾਜ ਸੈਣੀ ਨੇ ਆਪਣੇ ਉਤੇ ਲੱਗੇ ਸ਼ਰੀਰਕ ਸ਼ੋਸ਼ਣ ਦੇ ਦੌਸ਼ਾ ਕਰਕੇ ਆਪਣਾ ਚੌਣ ਪ੍ਰਚਾਰ ਰੋਕ ਦਿੱਤਾ ਸੀ ਅਤੇ ਬਰੈਂਪਟਨ ਸੈੰਟਰ ਤੋ ਰਮੇਸ਼ ਸੰਘਾ ਨੂੰ ਲਿਬਰਲ ਪਾਰਟੀ ਨੇ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼ਫਕਤ ਅਲੀ ਨੂੰ ਟਿਕਟ ਦਿੱਤੀ ਸੀ।