ਬਰੈਂਪਟਨ ‘ਚ ਮੋਗਾ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋ ਮ੍ਰਿਤਕ ਦੇਹ ਦੀ ਮੰਗ
A 20-year-old youth from Badhni Kalan village in Nihal Singhwala sub-division of Moga district in Punjab has drowned in Eldorado Park in Brampton, Ontario, Canada.
The deceased has been identified as Navkiran Singh.
he went to Canada for higher studies last year.
The family members have urged the Punjab government to facilitate the return of his body for cremation.
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬਰੈਂਪਟਨ ਵਿੱਚ ਏਲਡਰੇਡੋ ਪਾਰਕ ਏਰੀਆ ‘ਚ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਬੱਧਨੀ ਕਲਾਂ ਦਾ ਰਹਿਣ ਵਾਲਾ 20 ਸਾਲਾ ਨੌਜਵਾਨ ਡੁੱਬ ਗਿਆ।
ਮ੍ਰਿਤਕ ਦੀ ਪਛਾਣ ਨਵਕਿਰਨ ਸਿੰਘ ਵਜੋਂ ਹੋਈ ਹੈ।
ਉਹ ਪਿਛਲੇ ਸਾਲ ਉਚੇਰੀ ਪੜ੍ਹਾਈ ਲਈ ਕੈਨੇਡਾ ਗਿਆ ਸੀ।
ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਵਾਪਸ ਲਿਆਉਣ ਲਈ ਸਹੂਲਤ ਦਿੱਤੀ ਜਾਵੇ।