ਓਨਟਾਰੀਓ ਨੇ 20 ਹੋਰ ਕੋਵਿਡ-19 ਮੌਤਾਂ ਦੀ ਪੁਸ਼ਟੀ ਕੀਤੀ
On Thursday, Ontario reported 20 more virus-related deaths while the test positivity rate fell further.
According to the government, Ontario labs processed 11,109 tests in the last 24 hours, with a positivity rate of 8.4%, down from 9.6% a week before.
This is the lowest rate of test positivity since February 22, when it was 6.9%.
In the meantime, hospitalizations and ICU occupancy are up from the previous day, but down from a week ago.
In Ontario hospitals, there are currently 1,082 people with the virus, up from 890 yesterday but down from 1,207 a week ago.
ਓਨਟਾਰੀਓ ਨੇ ਵੀਰਵਾਰ ਨੂੰ 20 ਹੋਰ ਵਾਇਰਸ ਨਾਲ ਸਬੰਧਤ ਮੌਤਾਂ ਦੀ ਪੁਸ਼ਟੀ ਕੀਤੀ, ਟੈਸਟ ਸਕਾਰਾਤਮਕਤਾ ਦੀ ਦਰ ਲਗਾਤਾਰ ਘਟਦੀ ਜਾ ਰਹੀ ਹੈ।
ਮੰਤਰਾਲੇ ਦੇ ਅਨੁਸਾਰ, ਓਨਟਾਰੀਓ ਲੈਬਾਂ ਨੇ ਪਿਛਲੇ 24 ਘੰਟਿਆਂ ਵਿੱਚ 11,109 ਟੈਸਟਾਂ ਵਿੱਚ ਸਕਾਰਾਤਮਕਤਾ ਦਰ 8.4 ਪ੍ਰਤੀਸ਼ਤ ਪੁਸ਼ਟੀ ਹੋਈ, ਜੋ ਇੱਕ ਹਫ਼ਤੇ ਪਹਿਲਾਂ 9.6 ਪ੍ਰਤੀਸ਼ਤ ਸੀ।
ਇਹ 22 ਫਰਵਰੀ ਤੋਂ ਬਾਅਦ ਸਭ ਤੋਂ ਘੱਟ ਟੈਸਟ ਸਕਾਰਾਤਮਕਤਾ ਦਰ ਹੈ।
ਇਸ ਦੌਰਾਨ, ਹਸਪਤਾਲਾਂ ਵਿੱਚ ਭਰਤੀ ਹੋਣ ਅਤੇ ਆਈਸੀਯੂ ਵਿੱਚ ਦਿਨ-ਬ-ਦਿਨ ਵਾਧਾ ਦੇਖਿਆ ਗਿਆ ਪਰ ਇੱਕ ਹਫ਼ਤੇ ਪਹਿਲਾਂ ਦੀ ਤੁਲਨਾ ਵਿੱਚ ਘੱਟ ਹੈ।
ਓਨਟਾਰੀਓ ਦੇ ਹਸਪਤਾਲਾਂ ਵਿੱਚ ਇਸ ਵੇਲੇ ਵਾਇਰਸ ਵਾਲੇ 1,082 ਮਰੀਜ਼ ਹਨ, ਜੋ ਕੱਲ੍ਹ 890 ਤੋਂ ਵੱਧ ਹਨ ਪਰ ਇੱਕ ਹਫ਼ਤਾ ਪਹਿਲਾਂ 1,207 ਤੋਂ ਘੱਟ ਹਨ।