GTA News Media

Top Info Bar
22.1°C Toronto Loading date...
Punjab

ਕੱਲ੍ਹ ਕੀਤਾ ਜਾਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ

ਕੱਲ੍ਹ ਕੀਤਾ ਜਾਵੇਗਾ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ
Share this post via:

ਮਾਨਸਾ: ਡਾਕਟਰਾਂ ਦੀ 5 ਮੈਂਬਰੀ ਟੀਮ ਵਲੋਂ ਸਿੱਧੂ ਮੂਸੇਵਾਲਾ (Sidhu Moosewala) ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਕੱਲ੍ਹ ਸਵੇਰੇ 10 ਵਜੇ ਪਿੰਡ ਮੂਸਾ ਵਿਖੇ ਕੀਤਾ ਜਾਵੇਗਾ।

ਮ੍ਰਿਤਕ ਸਿੱਧੂ ਮੂਸੇਵਾਲਾ ਦੇ ਤਾਇਆ ਜੀ ਚਮਕੌਰ ਸਿੰਘ (Chamkaur Singh) ਨੇ ਦੱਸਿਆ ਕਿ ਪੋਸਟ ਮਾਰਟਮ ਉਪਰੰਤ ਮ੍ਰਿਤਕ ਸਰੀਰ ਹਸਪਤਾਲ ‘ਚ ਹੀ ਰੱਖਿਆ ਜਾਵੇਗਾ ਤੇ ਸੰਸਕਾਰ 31 ਮਈ ਨੂੰ ਕੀਤਾ ਜਾਵੇਗਾ।