1 ਮਿਲੀਅਨ ਤੋਂ ਵੱਧ ਓਨਟਾਰੀਓ ਵਾਸੀਆਂ ਨੇ Advance polls ਵਿੱਚ ਆਪਣੀ ਵੋਟ ਪਾਈ
During the 10-day Advance Voting Period, about 1 million Ontario residents cast ballots, an increase of several hundred thousand from 2018.
According to preliminary figures given by Elections Ontario, 1,066,545 electors voted at a satellite office during the extended Advance Voting Period, accounting for 9.92 percent of eligible voters in Ontario.
In comparison to the 2018 Ontario election, 6.8% of eligible voters chose to vote five days in advance.
Seher Shafiq, a political adviser, said this good early voting showed that people wanted more time to cast their ballots.
ਲਗਭਗ 10 ਲੱਖ ਓਨਟਾਰੀਓ ਨਿਵਾਸੀਆਂ ਨੇ 10 ਦਿਨਾਂ ਦੀ Advance ਵੋਟਿੰਗ ਮਿਆਦ ਦੇ ਦੌਰਾਨ ਆਪਣੀ ਵੋਟ ਪਾਈ, ਜੋ ਕਿ 2018 ਤੋਂ ਕਈ ਲੱਖ ਦੇ ਵਾਧੇ ਨੂੰ ਦਰਸਾਉਂਦਾ ਹੈ।
ਇਲੈਕਸ਼ਨਜ਼ ਓਨਟਾਰੀਓ ਦੁਆਰਾ ਜਾਰੀ ਕੀਤੇ ਮੁਢਲੇ ਅੰਕੜਿਆਂ ਅਨੁਸਾਰ, 1,066, 545 ਵੋਟਰ – ਓਨਟਾਰੀਓ ਵਿੱਚ ਯੋਗ ਵੋਟਰਾਂ ਦਾ 9.92 ਪ੍ਰਤੀਸ਼ਤ – ਇੱਕ ਸੈਟੇਲਾਈਟ ਦਫ਼ਤਰ ਵਿੱਚ ਹਾਜ਼ਰ ਹੋਏ ਅਤੇ ਵਧੀ ਹੋਈ Advance ਵੋਟਿੰਗ ਮਿਆਦ ਦੇ ਦੌਰਾਨ ਵੋਟ ਪਾਈ ਹੈ।
2018 ਓਨਟਾਰੀਓ ਚੋਣਾਂ ਦੇ ਮੁਕਾਬਲੇ 6.8 ਪ੍ਰਤੀਸ਼ਤ ਯੋਗ ਵੋਟਰਾਂ ਨੇ, ਪੰਜ ਦਿਨਾਂ ਦੀ ਅਗਾਊਂ ਵੋਟਿੰਗ ਦੌਰਾਨ, ਆਪਣੀ ਵੋਟ ਪਾਉਣ ਦੀ ਚੋਣ ਕੀਤੀ।
ਸਿਆਸੀ ਸਲਾਹਕਾਰ ਸਹਿਰ ਸ਼ਫੀਕ ਨੇ ਕਿਹਾ ਕਿ ਇਹ ਚੰਗੀ ਸ਼ੁਰੂਆਤੀ ਵੋਟਿੰਗ ਦਰਸਾਉਂਦੀ ਹੈ ਕਿ ਲੋਕ ਆਪਣੀ ਵੋਟ ਪਾਉਣ ਲਈ ਵਧੇਰੇ ਸਮਾਂ ਚਾਹੁੰਦੇ ਹਨ।