ਰੂਸ ਨੇ ਡੋਨਬਾਸ ਦੇ ਇਕ ਇਲਾਕੇ ਦੇ 97 ਫੀਸਦੀ ਹਿੱਸੇ ‘ਤੇ ਕਬਜ਼ੇ ਦਾ ਕੀਤਾ ਦਾਅਵਾ
Kyiv-Russia claimed on Tuesday that it had captured 97 percent of Ukraine’s Donbass region.
At the same time, the Kremlin’s goal of a complete takeover of coal mines and factories seems to have been achieved.
Russian Defense Minister Sergei Shoigu said Moscow’s forces had taken over almost the entire territory of Luhansk province.
ਕੀਵ-ਰੂਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਯੂਕ੍ਰੇਨ ਦੇ ਡੋਨਬਾਸ ਖੇਤਰ ਦੇ ਦੋ ‘ਚੋਂ ਇਕ ਇਲਾਕੇ ਦੇ 97 ਫੀਸਦੀ ਹਿੱਸੇ ‘ਤੇ ਕਬਜ਼ਾ ਕਰ ਲਿਆ ਹੈ।
ਇਸ ਦੇ ਨਾਲ ਹੀ ਕ੍ਰੈਮਲਿਨ ਦਾ ਕੋਲੇ ਦੀਆਂ ਖਾਣਾਂ ਅਤੇ ਫੈਕਟਰੀਆਂ ‘ਤੇ ਪੂਰੀ ਤਰ੍ਹਾਂ ਕਬਜ਼ੇ ਦਾ ਟੀਚਾ ਪੂਰਾ ਹੁੰਦਾ ਦਿਖ ਰਿਹਾ ਹੈ।
ਰੂਸ ਦੇ ਰੱਖਿਆ ਮੰਤਰੀ ਸਰਗੇਈ ਸ਼ੋਇਗੁ ਨੇ ਕਿਹਾ ਕਿ ਮਾਸਕੋ ਦੀਆਂ ਫੌਜਾਂ ਨੇ ਲੁਹਾਂਸਕ ਸੂਬੇ ਦੇ ਲਗਭਗ ਪੂਰੇ ਇਲਾਕੇ ‘ਤੇ ਕਬਜ਼ਾ ਕਰ ਲਿਆ ਹੈ।