(Satpal Singh Johal) – Annual Fair of Indian International Seniors Club in Brampton today. For more information call Maghar Singh Hansra at 647 338 7741.
-The denial of student visas from India to Canada has increased but the US Embassy in Delhi has reportedly issued record breaking visas.
Munish alias ‘Mike’ Bhardwaj (49), a driving instructor, has been arrested on a charge of molesting a girl (17) after Peel police arrested and charged Jasbir Singh (66) of a driving school in Brampton on a complaint of a woman.
-Caroline Bennett, Canada’s Minister of Addictions, has made a remarkable decision that “cigarette is harmful to health will now be written not just on the box but on every cigarette .”
The Prime Minister of Canada Justin Trudeau will return to the capital Ottawa from Los Angeles (USA) tonight at 8 p.m.
(ਸਤਪਾਲ ਸਿੰਘ ਜੌਹਲ) -ਬਰੈਂਪਟਨ `ਚ ਇੰਡੀਅਨ ਇੰਟਰਨੈਸ਼ਨਲ ਸੀਨਿਅਰਜ਼ ਕਲੱਬ ਦਾ ਸਲਾਨਾ ਮੇਲਾ ਅੱਜ। ਹੋਰ ਜਾਣਕਾਰੀ ਲਈ ਮੱਘਰ ਸਿੰਘ ਹੰਸਰਾ ਦਾ ਫੋਨ ਨੰਬਰ 647 338 7741 ਹੈ।
-ਭਾਰਤ ਤੋਂ ਕੈਨੇਡਾ ਦੇ ਵਿਦਿਆਰਥੀ ਵੀਜਾ ਦੀ ਨਾਂਹ-ਦਰ ਵਧਣ ਪਰ ਦਿੱਲੀ `ਚ ਅਮਰੀਕਾ ਦੀ ਅੰਬੈਸੀ ਵਲੋਂ ਰਿਕਾਰਡ ਤੋੜ ਵੀਜੇ ਜਾਰੀ ਕਰਨ ਦੀ ਖਬਰ।
-ਬਰੈਂਪਟਨ `ਚ ਡਰਾੲਵਿੰਗ ਸਕੂਲ ਵਾਲੇ ਜਸਬੀਰ ਸਿੰਘ (66) ਦੀ ਔਰਤ (55) ਵਲੌ ਸ਼ਿਕਾਇਤ ਦੇ ਅਧਾਰ `ਤੇ ਗ੍ਰਿਫਤਾਰੀ ਤੋਂ ਬਾਅਦ ਹੁਣ ਡਰਾਇਵਿੰਗ ਸਿਖਾਉਣ ਵਾਲ਼ੇ ਮੁਨੀਸ਼ ਉਰਫ ‘ਮਾਈਕ’ ਭਾਰਦਵਾਜ (49) ਨੂੰ ਕੁੜੀ (17) ਨਾਲ਼ ਛੇੜਖਾਨੀ ਦੇ ਭੈੜੇ ਦੋਸ਼ਾਂ ਹੇਠ ਪੀਲ ਪੁਲਿਸ ਨੇ ਕੀਤਾ ਗ੍ਰਿਫਤਾਰ ਅਤੇ ਚਾਰਜ।
-ਕੈਨੇਡਾ ਵਿੱਚ ਅਮਲੀਆਂ (addictions) ਦੀ ਮੰਤਰੀ ਕੇਰੋਲੀਨ ਬੈਨੇਟ ਨੇ ਇਕ ਕਮਾਲ ਦਾ ਫੈਸਲਾ ਕਰਕੇ ਕਿਹਾ ਹੈ ਕਿ ਹੁਣ ਡੱਬੀ ਉਪਰ ਹੀ ਨਹੀਂ ਸਗੋਂ ਹਰੇਕ ਸਿਗਰਟ ਉਪਰ ਲਿਖਿਆ ਜਾਵੇਗਾ ਅਖੇ ਇਹ ਸਿਹਤ ਲਈ ਹਾਨੀਕਾਰਕ ਹੈ।
-ਕੈਨੇਡਾ ਦੇ ਪ੍ਧਾਨ ਮੰਤਰੀ ਜਸਟਿਨ ਟਰੂਡੋ ਲਾਸ ਏਂਜਲਸ (ਅਮਰੀਕਾ) ਤੋਂ ਰਾਜਧਾਨੀ ਓਟਾਵਾ ਵਾਪਿਸ ਪੁੱਜਣਗੇ ਅੱਜ ਰਾਤ ਨੂੰ 8 ਵਜੇ।