528 people hospitalized with Covid-19 in Ontario, 12 more deaths
ਓਨਟਾਰੀਓ ਵਿੱਚ ਕੋਵਿਡ -19 ਨਾਲ ਹਸਪਤਾਲ ਵਿੱਚ 528 ਲੋਕ, 12 ਹੋਰ ਮੌਤਾਂ
Health officials in Ontario report that 528 people are hospitalized with Covid-19, including 110 in intensive care.
Officials have also reported 11 new deaths in the last 30 days due to Covid-19. In addition, the province reported a new death a month earlier.
Since the onset of the epidemic, the disease has killed 13,336 people.
ਓਨਟਾਰੀਓ ਦੇ ਸਿਹਤ ਅਧਿਕਾਰੀ ਰਿਪੋਰਟ ਕਰ ਰਹੇ ਹਨ ਕਿ 528 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚ 110 ਮਰੀਜ਼ ਇੰਨਟੈਨਸਿਵ ਕੇਅਰ (Intensive Care) ਵਿੱਚ ਹਨ।
ਅਧਿਕਾਰੀਆਂ ਨੇ ਕੋਵਿਡ-19 ਕਾਰਨ ਪਿਛਲੇ 30 ਦਿਨਾਂ ਵਿੱਚ ਹੋਈਆਂ 11 ਨਵੀਆਂ ਮੌਤਾਂ ਦੀ ਵੀ ਰਿਪੋਰਟ ਕੀਤੀ ਹੈ। ਇਸ ਤੋਂ ਇਲਾਵਾ, ਪ੍ਰਾਂਤ ਨੇ ਇੱਕ ਨਵੀਂ ਮੌਤ ਦੀ ਰਿਪੋਰਟ ਕੀਤੀ ਜੋ ਇੱਕ ਮਹੀਨਾ ਪਹਿਲਾਂ ਹੋਈ ਸੀ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਇਸ ਬਿਮਾਰੀ ਕਾਰਨ 13,336 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।