ਫੀਫਾ ਵਰਲਡ ਕੱਪ 2026 ਲਈ ਕਨੇਡਾ ਦੇ ਵੱਡੇ ਸ਼ਹਿਰ ਟੋਰੰਟੋ ਤੇ ਵੈਨਕੂਵਰ ਨੇ ਮੇਜ਼ਬਾਨੀ ਲਈ ਬਾਜ਼ੀ ਮਾਰੀ
Toronto – (Baljinder Sekha) The 2026 FIFA World Cup is being co-hosted by Canada, the United States and Mexico. The matches in Canada were claimed to be hosted by different cities. According to the information released today, the matches of the World Cup to be held in Canada will be held in Toronto and Vancouver only.
The matches will be hosted by Vancouver at BC Place, where the FIFA Women’s World Cup 2015 also took place. The matches will be played at BMO Field in Toronto. Both stadiums have a capacity of 54,000 and 45,000 spectators. Toronto and Vancouver residents are happy with the news.
ਟੋਰਾਟੋ -(ਬਲਜਿੰਦਰ ਸੇਖਾ )ਸਾਲ 2026 ਵਿੱਚ ਹੋਣ ਵਾਲਾ ਫੀਫਾ ਵਰਲਡ ਕੱਪ ਕੈਨੇਡਾ, ਅਮਰੀਕਾ ਤੇ ਮੈਕਸੀਕੋ ਵਲੋਂ ਰੱਲ ਕੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਹੋਣ ਵਾਲੇ ਮੈਚਾਂ ਵੱਖ ਵੱਖ ਸ਼ਹਿਰਾਂ ਵੱਲੋਂ ਮੇਜਬਾਨੀ ਲਈ ਦਾਹਵੇਦਾਰੀ ਕੀਤੀ ਗਈ ਸੀ ।ਅੱਜ ਜਾਰੀ ਸੂਚਨਾ ਅਨੁਸਾਰ ਕੈਨੇਡਾ ਵਿੱਚ ਹੋਣ ਵਾਲੇ ਵਰਲਡ ਕੱਪ ਦੇ ਮੈਚ ਟੋਰੰਟੋ ਤੇ ਵੈਨਕੂਵਰ ਸ਼ਹਿਰਾਂ ਵਿੱਚ ਹੀ ਹੋਣਗੇ।ਵਰਨਣਯੋਗ ਹੈ ਕਿ
ਵੈਨਕੂਵਰ ਵਲੋਂ ਇਹ ਮੈਚ ਬੀਸੀ ਪਲੇਸ ਵਿੱਚ ਕਰਵਾਏ ਜਾਣਗੇ, ਜਿੱਥੇ ਫੀਫਾ ਵੁਮੇਨ ਵਰਲਡ ਕੱਪ 2015 ਦੇ ਵੀ ਕਈ ਮੈਚ ਹੋਏ ਸਨ। ਟੋਰੰਟੋ ਵਿੱਚ ਇਹ ਮੈਚ ਬੀ ਐਮ ਓ ਫੀਲਡ ਵਿੱਚ ਹੋਣਗੇ। ਦੋਨਾਂ ਹੀ ਮੈਦਾਨਾਂ ਦੀ ਸਮਰਥਾ 54,000 ਤੇ 45,000 ਦਰਸ਼ਕਾਂ ਦੀ ਹੈ।ਇਸ ਖਬਰ ਨਾਲ ਟੋਰਾਟੋ ਤੇ ਵੈਨਕੂਵਰ ਨਿਵਾਸੀ ਖੁਸ ਨਜ਼ਰ ਆ ਰਹੇ ਹਨ ।