(Satpal Singh Johal)- Camp of Consul General of India today at Brampton (Nanaksar Gurdwara, 64 Timberlane Drive) for hearing of Indian visa, passport and certificate verification cases from 10 am to 1.30 pm.
-Accused of setting fire to a girl traveling in a government bus in Toronto yesterday has been arrested by the police. The injured girl is undergoing treatment at a hospital. There are reports of increased security at bus and bus stops in the Toronto area by transit authorities.
-/The mayors of 29 cities, including Brampton and Toronto, have written a joint letter to the Ontario government for an emergency meeting on health care and shelter for the homeless in Ontario. The growing number of homeless people on the streets has affected businesses in downtown cities.
-The mayor and councilors continue to make statements in favor of each other in view of the municipal elections in Brampton City Council. Voting ends October 24.
-In the past 24 hours, 3 murders, including one in Brampton, Mississauga and Toronto, all the accused are not arrested.
ਬਰੈਂਪਟਨ `ਚ (ਨਾਨਕਸਰ ਗੁਰਦੁਆਰਾ, 64 ਟਿੰਬਰਲੇਨ ਡ੍ਰਾਈਵ) ਵਿਖੇ ਭਾਰਤੀ ਵੀਜਾ, ਪਾਸਪੋਰਟ ਤੇ ਸਰਟੀਫਿਕੇਟ ਤਸਦੀਕ ਦੇ ਮਾਮਲਿਆਂ ਦੀ ਸੁਣਵਾਈ ਲਈ ਕੌਂਸਲ ਜਨਰਲ ਆਫ ਇੰਡੀਆ ਦਾ ਕੈਂਪ ਅੱਜ 10 ਤੋਂ 1.30 ਵਜੇ ਤੱਕ।
-ਟੋਰਾਂਟੋ `ਚ ਕੱਲ੍ਹ ਸਰਕਾਰੀ ਬੱਸ ਵਿੱਚ ਸਫਰ ਕਰ ਰਹੀ ਕੁੜੀ ਨੂੰ ਅੱਗ ਲਗਾਉਣ ਵਾਲਾ ਦੋਸ਼ੀ ਪੁਲਿਸ ਦੇ ਹੱਥ ਆਇਆ, ਜਖਮੀ ਹੋਈ ਕੁੜੀ ਦਾ ਹਸਪਤਾਲ ਵਿੱਚ ਇਲਾਜ ਜਾਰੀ। ਟੋਰਾਂਟੋ ਇਲਾਕੇ `ਚ ਬੱਸਾਂ ਤੇ ਬੱਸ ਅੱਡਿਆਂ ਉਪਰ ਟ੍ਰਾਂਜਿਟ ਅਧਿਕਾਰੀਆਂ ਵਲੋਂ ਸੁਰੱਖਿਆ ਅਮਲਾ ਵਧਾਏ ਜਾਣ ਦੀ ਖਬਰ।
-ਉਂਟਾਰੀਓ ਵਿੱਚ ਬੇਘਰੇ ਲੋਕਾਂ ਦੀ ਸਿਹਤ ਸੰਭਾਲ਼ ਅਤੇ ਆਸਰੇ ਵਾਸਤੇ ਬਰੈਂਪਟਨ ਅਤੇ ਟੋਰਾਂਟੋ ਸਮੇਤ 29 ਸ਼ਹਿਰਾਂ ਦੇ ਮੇਅਰਾਂ ਨੇ ਉਂਟਾਰੀਓ ਸਰਕਾਰ ਤੋਂ ਐਮਰਜੈਂਸੀ ਮੀਟਿੰਗ ਵਾਸਤੇ ਸਾਂਝੀ ਚਿੱਠੀ ਲਿਖੀ। ਸੜਕਾਂ ਉਪਰ ਬੇਘਰੇ ਲੋਕ ਵਧਣ ਨਾਲ ਸ਼ਹਿਰਾਂ ਦੇ ਡਾਊਨਟਾਊਨ ਵਿੱਚ ਕਾਰੋਬਾਰ ਹੋ ਰਹੇ ਹਨ ਪ੍ਰਭਾਵਿਤ।
-ਬਰੈਂਪਟਨ ਸਿਟੀ ਕੌਂਸਲ ਵਿੱਚ ਫੁੱਟ ਅਤੇ ਤੂੰ-ਤੂੰ ਮੈਂ-ਮੈਂ ਸਿਖਰਾਂ `ਤੇ। ਮੇਅਰ ਅਤੇ ਕੌਂਸਲਰਾਂ ਦੇ ਦੋ ਧੜਿਆਂ ਵਲੋਂ ਮਿਊਂਸਪਲ ਚੋਣਾਂ ਨੂੰ ਧਿਆਨ `ਚ ਰੱਖ ਕੇ ਆਪੋ ਆਪਣੇ ਹੱਕ ਵਿੱਚ ਬਿਆਨਬਾਜੀ ਜਾਰੀ। ਵੋਟਾਂ 24 ਅਕਤੂਬਰ ਨੂੰ।
–ਬੀਤੇ 24 ਘੰਟਿਆਂ ਦੌਰਾਨ ਬਰੈਂਪਟਨ, ਮਿਸੀਸਾਗਾ ਅਤੇ ਟੋਰਾਂਟੋ ਵਿੱਚ 1 ਔਰਤ ਸਮੇਤ 3 ਕਤਲ, ਸਾਰੇ ਦੋਸ਼ੀ ਅਜੇ ਫਰਾਰ।