GTA News Media

Top Info Bar
22.1°C Toronto Loading date...
India Punjab

ਹਿਮਾਚਲ ਦੇ ਪਰਵਾਣੂ ‘ਚ ਟਿੰਬਰ ਟ੍ਰੇਲ ਰਿਜ਼ੌਰਟ ‘ਚ ਕੇਬਲ ਕਾਰ ‘ਚ ਫਸੇ 11 ਸੈਲਾਨੀ

ਹਿਮਾਚਲ ਦੇ ਪਰਵਾਣੂ ‘ਚ ਟਿੰਬਰ ਟ੍ਰੇਲ ਰਿਜ਼ੌਰਟ ‘ਚ ਕੇਬਲ ਕਾਰ ‘ਚ ਫਸੇ 11 ਸੈਲਾਨੀ
Share this post via:

ਪਰਵਾਨੂ ਨੇੜੇ ਟਿੰਬਰ ਟ੍ਰੇਲ ਰਿਜ਼ੌਰਟਸ ਵਿੱਚ ਸੋਮਵਾਰ ਦੁਪਹਿਰ ਨੂੰ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਇੱਕ ਕੇਬਲ ਕਾਰ ਵਿੱਚ ਫਸ ਗਏ।

ਸੋਲਨ ਦੇ ਐਸਪੀ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਕੇਬਲ ਕਾਰ ਦੇ ਪਹਾੜੀ ਚੋਟੀ ਤੋਂ ਨਿਕਲਣ ਤੋਂ ਬਾਅਦ ਸੈਲਾਨੀ ਕਰੀਬ 50 ਮੀਟਰ ਦੀ ਦੂਰੀ ‘ਤੇ ਫਸ ਗਏ ਸਨ।
ਇੱਕ ਬਚਾਅ ਕੇਬਲ ਕਾਰ ਭੇਜੀ ਗਈ ਸੀ। ਤਿੰਨ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐਨਡੀਆਰਐਫ ਦੀ ਟੀਮ ਜਲਦੀ ਹੀ ਮੌਕੇ ’ਤੇ ਪਹੁੰਚ ਜਾਵੇਗੀ।