July 1 is World Canada Day. After several constitutional conventions, the four provinces of Ontario, Quebec, Nova Scotia and New Brunswick were officially declared on July 1, 1867, under the 1867 Constitution Act. This historic day is commemorated as World Canada Day. Canada is one of the most developed countries in the world. It would not be wrong to call Canada a ‘Mini Punjab’ as according to a report more than 30,000 Indians migrate here every year and most of them come from Punjab.
Canada is also called the land of lakes because there are so many lakes. It is estimated that about 20 percent of the world’s water is found in Canada’s lakes. Not only that, but because of these lakes, Canada’s water is considered to be cleaner than mineral water. World Canada Day is a public holiday. Celebrations and rallies are being held here and there.
Canada has a total area of 99.8 million square kilometers. Canada is the second largest country in the world in terms of total area and the second largest in terms of land area. Its international border with the United States is the largest land border in the world.
1 ਜੁਲਾਈ ਨੂੰ ਵਿਸ਼ਵ ਕੈਨੇਡਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਈ ਸੰਵਿਧਾਨਕ ਸੰਮੇਲਨਾਂ ਤੋਂ ਬਾਅਦ 1867 ਸੰਵਿਧਾਨ ਐਕਟ ਤਹਿਤ 1 ਜੁਲਾਈ ਨੂੰ 1867 ਨੂੰ ਚਾਰ ਸੂਬਿਆਂ ਓਨਟਾਰੀਓ, ਕਿਊਬਿਕ, ਨੋਵਾ ਸਕੋਟੀਆ ਅਤੇ ਨਵੀਂ ਬ੍ਰੰਸਕਿਵ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਸੀ। ਇਸ ਇਤਿਹਾਸਕ ਦਿਨ ਨੂੰ ਵਿਸ਼ਵ ਕੈਨੇਡਾ ਦਿਵਸ ਵਜੋਂ ਯਾਦ ਕੀਤਾ ਜਾਂਦਾ ਹੈ। ਕੈਨੇਡਾ ਦੀ ਗਿਣਤੀ ਦੁਨੀਆ ਦੇ ਵਿਕਸਿਤ ਦੇਸ਼ਾਂ ‘ਚ ਕੀਤੀ ਜਾਂਦੀ ਹੈ। ਕੈਨੇਡਾ ਨੂੰ ਜੇਕਰ ‘ਮਿੰਨੀ ਭਾਰਤ’ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿਉਂਕਿ ਇਕ ਰਿਪੋਰਟ ਮੁਤਾਬਕ ਇਥੇ ਹਰ ਸਾਲ 30 ਹਜ਼ਾਰ ਤੋਂ ਵੱਧ ਭਾਰਤੀ ਜਾ ਕੇ ਵੱਸ ਜਾਂਦੇ ਹਨ ਅਤੇ ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਲੋਕ ਪੰਜਾਬ ਤੋਂ ਆਉਂਦੇ ਹਨ।
ਕੈਨੈਡਾ ਨੂੰ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਬਹੁਤ ਸਾਰੀਆਂ ਝੀਲਾਂ ਹਨ। ਅਜਿਹੇ ਮੰਨਿਆ ਜਾਂਦਾਹੈ ਕਿ ਦੁਨੀਆ ਦਾ ਕਰੀਬ 20 ਫੀਸਦੀ ਪਾਣੀ ਕੈਨੇਡਾ ਦੀਆਂ ਝੀਲਾਂ ‘ਚ ਹੀ ਪਾਇਆ ਜਾਂਦਾ ਹੈ। ਸਿਰਫ ਇਹ ਨਹੀਂ, ਇਨ੍ਹਾਂ ਝੀਲਾਂ ਕਾਰਨ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਕੈਨੇਡਾ ਦਾ ਪਾਣੀ ਮਿਨਰਲ ਵਾਟਰ ਤੋਂ ਵੀ ਜ਼ਿਆਦਾ ਸਾਫ਼ ਹੈ। ਵਿਸ਼ਵ ਕੈਨੇਡਾ ਦਿਵਸ ‘ਤੇ ਜਨਤਕ ਛੁੱਟੀ ਹੈ। ਥਾਂ-ਥਾਂ ਜਸ਼ਨ ਅਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ।
ਕੈਨੇਡਾ ਦਾ ਕੁੱਲ ਖੇਤਰਫਲ 99.8 ਮਿਲੀਅਨ ਵਰਗ ਕਿਲੋਮੀਟਰ ਹੈ। ਕੈਨੇਡਾ ਕੁੱਲ ਖੇਤਰ ਫਲ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਜ਼ਮੀਨੀ ਖੇਤਰਫਲ ਦੇ ਲਿਹਾਜ਼ ਨਾਲ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਅਮਰੀਕਾ ਦੇ ਨਾਲ ਇਸ ਦੀ ਅੰਤਰਰਾਸ਼ਟਰੀ ਸਰਹੱਦ ਦੁਨੀਆ ਦੀ ਸਭ ਤੋਂ ਵੱਡੀ ਜ਼ਮੀਨੀ ਸਰਹੱਦ ਹੈ।