GTA News Media

Top Info Bar
22.1°C Toronto Loading date...
Canada

ਹਿੰਸਕ ਕਾਰਜੈਕਿੰਗ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਨੇ ਹਸਪਤਾਲ ਵਿਚ ਤੋੜਿਆ ਦਮ

ਹਿੰਸਕ ਕਾਰਜੈਕਿੰਗ ਦਾ ਸ਼ਿਕਾਰ ਹੋਏ ਪੰਜਾਬੀ ਨੌਜਵਾਨ ਨੇ ਹਸਪਤਾਲ ਵਿਚ ਤੋੜਿਆ ਦਮ
Share this post via:

(ਕੁਲਤਾਰਨ ਸਿੰਘ ਪਧਿਆਣਾ)ਮਿਸੀਸਾਗਾ ਵਿਖੇ ਪਿਛਲੇ ਹਫਤੇ ਖਾਣੇ ਦੀ ਡਿਲਵਰੀ ਕਰਨ ਗਏ ਬਰੈਂਪਟਨ ਵਾਸੀ ਗੁਰਵਿੰਦਰ ਨਾਥ (24) ਜਿਸਦੀ ਕੁਝ ਅਣਪਛਾਤੇ ਜਣਿਆ ਵੱਲੋ ਗੱਡੀ ਖੋਹਣ ਵੇਲੇ ਕੁੱਟਮਾਰ ਕੀਤੀ ਗਈ ਸੀ ਦੀ ਜਖਮਾ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ ਹੈ। ਲੰਘੇ ਹਫਤੇ ਜਦੋ ਮਿਸੀਸਾਗਾ ਦੇ ਬ੍ਰਿਟਿਨਿਆਂ ਅਤੇ ਕ੍ਰੇਡਿਟਵਿਉ ਲਾਗੇ ਗੁਰਵਿੰਦਰ ਨਾਥ ਖਾਣੇ ਦੀ ਡਿਲਵਰੀ ਕਰਨ ਗਿਆ ਸੀ ਤੇ ਉਥੇ ਕੁੱਝ ਜਣਿਆ ਵੱਲੋ ਗੱਡੀ ਖੋਹਣ ਦੇ ਯਤਨ ਵੇਲੇ ਉਸਦੀ ਕੁੱਟਮਾਰ ਕਰ ਦਿੱਤੀ ਗਈ ਸੀ,ਗੁਰਵਿੰਦਰ ਕੁੱਟਮਾਰ ਨਾ ਸਹਾਰਦਿਆਂ ਹਸਪਤਾਲ ਚ ਦਮ ਤੋੜ ਗਿਆ ਹੈ। ਪੁਲਿਸ ਗੁਰਵਿੰਦਰ ਦੇ ਕਾਤਲਾ ਦੀ ਭਾਲ ਕਰ ਰਹੀ ਹੈ ਤੇ ਖੋਹੀ ਹੋਈ ਗੱਡੀ ਬਰਾਮਦ ਕਰ ਲਈ ਗਈ ਹੈ।