GTA News Media

Top Info Bar
22.1°C Toronto Loading date...
Canada Toronto/GTA

28 year old man sustained life-altering injuries after a crash in Brampton

28 year old man sustained life-altering injuries after a crash in Brampton
Share this post via:

ਬਰੈਂਪਟਨ ਵਿੱਚ ਦੋ ਵਾਹਨਾਂ ਦੀ ਟੱਕਰ ਕਾਰਨ 28 ਸਾਲਾ ਵਿਅਕਤੀ ਗੰਭੀਰ ਜਖਮੀ

A 28-year-old man was seriously injured in a collision between two vehicles in Brampton this morning.

The crash happened just after 12:30 a.m. near Highway 50 and Mayfield Road.

Peel police say two vehicles were involved in the crash and the man was taken to a trauma center for treatment.

Police are investigating.

 

ਅੱਜ ਸਵੇਰੇ  ਬਰੈਂਪਟਨ ਵਿੱਚ ਦੋ ਵਾਹਨਾਂ ਦੀ ਟੱਕਰ ਕਾਰਨ  28 ਸਾਲਾ ਵਿਅਕਤੀ ਦੇ  ਗੰਭੀਰ ਸੱਟਾਂ ਲੱਗੀਆਂ।

ਇਹ ਹਾਦਸਾ ਹਾਈਵੇਅ 50 ਅਤੇ ਮੇਫੀਲਡ ਰੋਡ ਨੇੜੇ 12:30  ਵਜੇ ਤੋਂ ਬਾਅਦ ਵਾਪਰਿਆ।

ਪੀਲ ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਦੋ ਵਾਹਨ ਆਪਸ ਵਿੱਚ ਟਕਰਾ ਗਏ ਅਤੇ ਪਲਟ ਗਏ, 1 ਡਰਾਈਵਰ ਨੂੰ ਟਰਾਮਾ ਸੈਂਟਰ ਲਿਜਾਇਆ ਗਿਆ।

ਪੁਲਿਸ ਇਸ ਸੰਬੰਧੀ  ਦੀ ਜਾਂਚ ਕਰ ਰਹੀ ਹੈ।