GTA News Media

Top Info Bar
22.1°C Toronto Loading date...
Canada

Ontario ਨੇ License Fraud ਨੂੰ ਰੋਕਣ ਲਈ Residency Proof & Waiting Period Introduce ਕੀਤਾ !

Ontario ਨੇ License Fraud ਨੂੰ ਰੋਕਣ ਲਈ Residency Proof & Waiting Period Introduce ਕੀਤਾ !
Share this post via:
Government ਨੇ Ontario License Rules tighten ਕੀਤੇ, with mandatory residency proof & waiting period to prevent license fraud & improve road safety.

Ontario ਸਰਕਾਰ ਨੇ Driver’s License fraud ਨੂੰ ਨਿਸ਼ਾਨਾ ਬਣਾਉਣ ਲਈ ਨਵੇਂ eligibility rules propose ਕੀਤੇ ਹਨ। 23 October, 2025 ਨੂੰ Queen’s Park ਵਿੱਚ introduce ਕੀਤੀ ਗਈ legislation “Fighting Delays, Building Faster Act, 2025” ਦੇ ਤਹਿਤ, applicants ਨੂੰ Canada ਵਿੱਚ residency ਅਤੇ work eligibility verify ਕਰਨ ਲਈ ਕਿਹਾ ਜਾਵੇਗਾ।

Ontario License Rules 2025:

ਨਵੇਂ ਨਿਯਮਾਂ ਦੇ ਤਹਿਤ, Class G ਤੋਂ Class A license ਹਾਸਲ ਕਰਨ ਵਿੱਚ applicants ਲਈ mandatory minimum waiting period ਵੀ introduce ਕੀਤਾ ਜਾਵੇਗਾ। ਇਸ ਨਾਲ drivers ਨੂੰ essential experience ਮਿਲੇਗੀ ਅਤੇ overall commercial road safety improve ਹੋਵੇਗੀ। Waiting period ਦੌਰਾਨ applicants medical, vision tests ਅਤੇ Class A training ਕਰ ਸਕਣਗੇ।

Act ਵਿੱਚ ਕਿਹਾ ਗਿਆ ਹੈ ਕਿ Ontario ID requirements ਹੋਰ Canadian jurisdictions ਨਾਲ align ਕਰਨਗੇ ਅਤੇ applicants ਦੇ full legal name, date of birth, residency, legal presence ਅਤੇ photograph verify ਕਰਨਗੇ। ਇਸ ਤੋਂ ਪਹਿਲਾਂ, Ontario driver’s license holders ਅਤੇ OPC/RIN holders ਨੂੰ residency verify ਕਰਨ ਦੀ ਲੋੜ ਨਹੀਂ ਸੀ।

Ontario License Rules 2025: Non-reciprocal jurisdictions ਤੋਂ drivers ਲਈ ਵੀ requirements tighten ਕੀਤੀਆਂ ਜਾਣਗੀਆਂ। ਹੁਣ non-reciprocal applicants ਨੂੰ verified experience ਦੇ 12 months ਤੋਂ ਬਾਅਦ G road test attempt ਕਰਨ ਦੀ ਆਗਿਆ ਮਿਲੇਗੀ।

Ontario ਸਰਕਾਰ ਦਾ ਮਕਸਦ public safety enhance ਕਰਨਾ, fraud prevent ਕਰਨਾ ਅਤੇ driver licensing system ਦੀ integrity ensure ਕਰਨਾ ਹੈ।

Check here latest News: Click here

Get Latest News on Facebook, Instagram and YouTube: