GTA News Media

Top Info Bar
22.1°C Toronto Loading date...
Entertainment

Corona to Bollywood actress Urmila Matondkar

Corona to Bollywood actress Urmila Matondkar
Share this post via:

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਹੋਇਆ ਕੋਰੋਨਾ

Mumbai: Bollywood actress Urmila Matondkar’s report has come out positive. He himself informed today that he was suffering from coronavirus and was in seclusion at home. Urmila shared the information on Twitter and appealed to anyone who came in contact with her to get her test done.

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਹੋਇਆ ਕੋਰੋਨਾ

ਮੁੰਬਈ: ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਈ ਹੈ। ਉਨ੍ਹਾਂ ਨੇ ਖੁਦ ਹੀ ਅੱਜ ਇਸ ਦੀ ਜਾਣਕਾਰੀ ਦਿੱਤੀ ਕਿ ਉਹ ਕਰੋਨਵਾਇਰਸ ਤੋਂ ਪੀੜਤ ਹੈ ਤੇ ਘਰ ‘ਚ ਇਕਾਂਤਵਾਸ ਵਿੱਚ ਹੈ। ਉਰਮਿਲਾ ਨੇ ਇਹ ਜਾਣਕਾਰੀ ਟਵਿੱਟਰ ਤੇ ਦਿੱਤੀ ਤੇ ਅਪੀਲ ਕੀਤੀ ਕਿ ਜੋ ਕੋਈ ਵੀ ਉਸ ਦੇ ਸੰਪਰਕ ਵਿੱਚ ਆਏ ਹਨ, ਉਹ ਆਪਣਾ ਟੈਸਟ ਜ਼ਰੂਰ ਕਰਵਾ ਲੈਣ।