GTA News Media

Top Info Bar
22.1°C Toronto Loading date...
Entertainment

Find out what Sonia Mann said about the news of joining any political party

Find out what Sonia Mann said about the news of joining any political party
Share this post via:

Sonia Mann ਨੇ ਕਿਸੇ ਵੀ ਰਾਜਨੀਤੀਕ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਬਾਰੇ ਜਾਣੋ ਕੀ ਕਿਹਾ

Chandigarh: Punjabi actress and social activist Sonia Mann has given her full support to the farmers in the farmers’ movement. In the midst of all this, rumors have been circulating recently that Sonia Mann will be seen trying her hand in Punjab politics and there are rumors that she may join the Shiromani Akali Dal party led by Sukhbir Badal. Sonia has broken her silence on such news.

Sonia Mann has announced on her social media to end the rumor that she should not spread false rumors of her joining any political group as she has not taken any such step.

Sonia Mann ਨੇ ਕਿਸੇ ਵੀ ਰਾਜਨੀਤੀਕ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਬਾਰੇ ਜਾਣੋ ਕੀ ਕਿਹਾ

ਚੰਡੀਗੜ੍ਹ: ਪੰਜਾਬੀ ਐਕਟਰਸ ਤੇ ਸਮਾਜ ਸੇਵੀ ਸੋਨੀਆ ਮਾਨ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦਾ ਪੂਰਾ ਸਾਥ ਦਿੱਤਾ, ਦੱਸ ਦਈਏ ਕਿ ਇਸ ਸਾਰੇ ਸੰਘਰਸ਼ ਦੌਰਾਨ ਉਹ ਕਿਸਾਨਾਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੀ। ਇਸ ਸਭ ਦੇ ਦੌਰਾਨ ਹਾਲ ਹੀ ਵਿੱਚ ਖ਼ਰਬਾਂ ਆਉਣੀਆਂ ਸ਼ੁਰੂ ਹੋਇਆਂ ਕਿ ਸੋਨੀਆ ਮਾਨ ਪੰਜਾਬ ਦੀ ਸਿਆਸਤ ਵਿੱਚ ਹੱਥ ਅਜ਼ਮਾਉਂਦੀ ਨਜ਼ਰ ਆਵੇਗੀ ਤੇ ਖ਼ਬਰਾਂ ਇਹ ਵੀ ਆਈਆਂ ਕਿ ਉਹ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਪਾਰਟੀ ‘ਚ ਸ਼ਾਮਲ ਹੋ ਸਕਦੀ ਹੈ ਜਿਸ ਤੋਂ ਬਾਅਦ ‘ਚ ਹੁਣ ਇਸ ਤਰ੍ਹਾ ਦੀਆ ਖ਼ਬਰਾਂ ਤੇ ਸੋਨੀਆ ਨੇ ਆਪਣੀ ਚੁੱਪੀ ਤੋੜੀ ਹੈ।

ਸੋਨੀਆ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਅਫ਼ਵਾਹ ਨੂੰ ਖ਼ਤਮ ਕਰਨ ਦਾ ਐਲਾਨ ਕਰਦਿਆ ਕਿਹਾ ਹੈ ਕਿ ਉਹ ਦੇ ਕਿਸੇ ਵੀ ਸਿਆਸੀ ਗਰੁੱਪ ਵਿੱਚ ਸ਼ਾਮਲ ਹੋਣ ਦੀ ਝੂਠੀ ਖ਼ਬਰਾਂ ਨਾ ਫੈਲਾਓ ਕਿਉਂਕਿ ਉਨ੍ਹਾਂ ਨੇ ਇਸ ਤਰ੍ਹਾਂ ਦਾ ਕੋਈ ਕਦਮ ਹਲੇ ਨਹੀਂ ਚੁੱਕਿਆ ਹੈ।