GTA News Media

Top Info Bar
22.1°C Toronto Loading date...
Featured India

ਚੰਡੀਗੜ੍ਹ ਏਅਰਪੋਰਟ ਹੋਇਆ ਬੰਦ! ਯਾਤਰੀਆਂ ਲਈ ਵੱਡੀ ਮੁਸ਼ਕਲ

ਚੰਡੀਗੜ੍ਹ ਏਅਰਪੋਰਟ ਹੋਇਆ ਬੰਦ! ਯਾਤਰੀਆਂ ਲਈ ਵੱਡੀ ਮੁਸ਼ਕਲ
Share this post via:
ਚੰਡੀਗੜ੍ਹ ਏਅਰਪੋਰਟ ਬੰਦ – Punjab News | gtanewsmedia.com

Breaking News Punjab : ਚੰਡੀਗੜ੍ਹ ਏਅਰਪੋਰਟ (Shaheed Bhagat Singh International Airport) ਨੂੰ 26 ਅਕਤੂਬਰ ਤੋਂ 7 ਨਵੰਬਰ ਤੱਕ ਬੰਦ ਕੀਤਾ ਜਾ ਰਿਹਾ ਹੈ। Chandigarh News ਮੁਤਾਬਕ, ਇਸ ਦੌਰਾਨ ਕੋਈ ਵੀ ਉਡਾਣ ਚੰਡੀਗੜ੍ਹ ਤੋਂ ਨਹੀਂ ਭਰੇਗੀ। ਏਅਰਲਾਈਨ ਕੰਪਨੀਆਂ ਨੇ ਇਸ ਪੀਰੀਅਡ ਦੌਰਾਨ ਬੁਕਿੰਗ ਵੀ ਰੋਕ ਦਿੱਤੀ ਹੈ।

🛫 ਰਿਫੰਡ ਦੀ ਸੁਵਿਧਾ – ਯਾਤਰੀਆਂ ਨੂੰ ਚਿੰਤਾ ਦੀ ਲੋੜ ਨਹੀਂ

ਪੰਜਾਬੀ ਖ਼ਬਰਾਂ ਅਨੁਸਾਰ, ਅਧਿਕਾਰੀਆਂ ਨੇ ਕਿਹਾ ਹੈ ਕਿ ਜਿਨ੍ਹਾਂ ਯਾਤਰੀਆਂ ਦੀਆਂ ਪਹਿਲਾਂ ਹੀ ਬੁਕਿੰਗ ਹੋਈਆਂ ਹਨ, ਉਨ੍ਹਾਂ ਨੂੰ ਰਿਫੰਡ ਵਾਪਸ ਕੀਤਾ ਜਾ ਰਿਹਾ ਹੈ।

🔧 ਬੰਦ ਹੋਣ ਦਾ ਕਾਰਨ – ਰਨਵੇਅ ਦੀ ਮੁਰੰਮਤ

Chandigarh Airport ਨੂੰ ਬੰਦ ਕਰਨ ਦਾ ਮੁੱਖ ਕਾਰਨ ਰਨਵੇਅ ਦੀ ਮੁਰੰਮਤ ਅਤੇ ਨਵੀਨੀਕਰਨ ਹੈ। ਇਸ ਕਾਰਨ ਕਰੀਬ ਦੋ ਹਫ਼ਤਿਆਂ ਲਈ ਸਾਰੀਆਂ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

😟 ਤਿਉਹਾਰਾਂ ਦੇ ਸੀਜ਼ਨ ਵਿਚ ਯਾਤਰੀ ਨਿਰਾਸ਼

Punjab News ਅਨੁਸਾਰ, ਤਿਉਹਾਰਾਂ ਦੇ ਸੀਜ਼ਨ ਵਿਚ ਚੰਡੀਗੜ੍ਹ ਏਅਰਪੋਰਟ ਬੰਦ ਹੋਣ ਕਰਕੇ ਯਾਤਰੀਆਂ ਵਿੱਚ ਨਿਰਾਸ਼ਾ ਦੀ ਲਹਿਰ ਹੈ। ਰੋਜ਼ਾਨਾ ਲਗਭਗ 50 ਉਡਾਣਾਂ Chandigarh Airport ਤੋਂ ਆਉਂਦੀਆਂ-ਜਾਂਦੀਆਂ ਹਨ, ਜਿਨ੍ਹਾਂ ਰਾਹੀਂ 10 ਹਜ਼ਾਰ ਤੋਂ ਵੱਧ ਯਾਤਰੀ ਯਾਤਰਾ ਕਰਦੇ ਹਨ। ਇਨ੍ਹਾਂ ਵਿੱਚ 19 ਘਰੇਲੂ ਅਤੇ 2 ਅੰਤਰਰਾਸ਼ਟਰੀ ਉਡਾਣਾਂ ਸ਼ਾਮਲ ਹਨ।

Check here latest News: Click here

Get Latest News on Facebook, Instagram and YouTube: