GTA News Media

Top Info Bar
22.1°C Toronto Loading date...
Health

Be sure to get up in the morning and eat ‘stale bread’, find out which major diseases are far away

Be sure to get up in the morning and eat ‘stale bread’, find out which major diseases are far away
Share this post via:

ਸਵੇਰੇ ਉੱਠਕੇ ਜ਼ਰੂਰ ਖਾਓ ‘ਬੇਹੀ ਰੋਟੀ’, ਜਾਣੋ ਕਿਹੜੀਆ ਵੱਡੀਆਂ ਬਿਮਾਰੀਆਂ ਹੁੰਦੀਆ ਦੂਰ

Many people believe that eating stale bread reduces the amount of nutrients. People usually eat such food only after reheating, but doing so is dangerous for the body. Cereal bread is very different in this case. Because whole bread has a lot of fiber, which helps a lot in digesting food. Today we are going to tell you about the benefits of eating stale bread to the body.

1. Useful for lean body
If a person is very thin, then he must eat stale bread. Because this will remove his leanness and also the weakness found in his body.

2. Useful for stomach
Stale bread is the equivalent of medicine for many stomach problems. Use stale bread with cold milk in the morning. It cures problems like constipation, acidity, heartburn etc. and also improves digestion.

3. For good health
Eating stale bread mixed with milk has a good effect on health. In addition, it is beneficial to use stale wheat bread to get rid of many diseases.

4. Diabetes
Stale bread is very effective in getting rid of diabetes. Because of this, stale bread with pale milk should be used every day. This way the sugar stays under control.

ਸਵੇਰੇ ਉੱਠਕੇ ਜ਼ਰੂਰ ਖਾਓ ‘ਬੇਹੀ ਰੋਟੀ’, ਜਾਣੋ ਕਿਹੜੀਆ ਵੱਡੀਆਂ ਬਿਮਾਰੀਆਂ ਹੁੰਦੀਆ ਦੂਰ

ਬਹੁਤੇ ਲੋਕ ਮੰਨਦੇ ਹਨ ਕਿ ਬੇਹੀ ਰੋਟੀ ਖਾਣ ਨਾਲ ਪੋਸ਼ਕ ਤੱਤਾਂ ਦੀ ਮਾਤਰਾ ਘੱਟ ਹੋਣ ਲੱਗਦੀ ਹੈ।ਤੇ ਅਜਿਹੇ ਭੋਜਨ ਆਮਤੌਰ ਤੇ ਲੋਕ ਦੁਬਾਰਾ ਗਰਮ ਕਰਨ ਤੋਂ ਬਾਅਦ ਹੀ ਖਾਂਦੇ ਹਨ,ਪਰ ਅਜਿਹਾ ਕਰਨਾ ਸਰੀਰ ਲਈ ਖ਼ਤਰਨਾਕ ਹੁੰਦਾ ਹੈ। ਅਨਾਜ ਦੀ ਰੋਟੀ ਇਸ ਮਾਮਲੇ ਵਿੱਚ ਬਿਲਕੁਲ ਵੱਖ ਹੈ।ਕਿਉਕਿ ਬੇਹੀ ਰੋਟੀ ‘ਚ ਫ਼ਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਕਿ ਭੋਜਨ ਨੂੰ ਪਚਾਉਣ ਵਿੱਚ ਕਾਫੀ ਮਦਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਦੱਸਣ ਜਾ ਰਹੇ ਹਾ..

1. ਦੁਬਲੇ ਪਤਲੇ ਸਰੀਰ ਲਈ ਫ਼ਾਇਦੇਮੰਦ
ਜੇ ਕੋਈ ਵਿਅਕਤੀ ਕਾਫੀ ਦੁਬਲਾ ਪਤਲਾ ਹੈ ਤਾਂ ਉਸ ਨੂੰ ਬੇਹੀ ਰੋਟੀ ਜਰੂਰ ਖਾਣੀ ਚਾਹੀਦੀ ਹੈ।ਕਿਉਕਿ ਇਸ ਨਾਲ ਉਸ ਦਾ ਦੁਬਲਾਪਨ ਦੂਰ ਹੋ ਜਾਵੇਗਾ।ਤੇ ਉਸ ਦੇ ਸਰੀਰ ’ਚ ਪਾਈ ਜਾਣ ਵਾਲੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ।

2. ਢਿੱਡ ਲਈ ਫ਼ਾਇਦੇਮੰਦ
ਢਿੱਡ ਨਾਲ ਸੰਬੰਧਿਤ ਕਈ ਸਮੱਸਿਆਵਾਂ ਲਈ ਬਾਸੀ ਰੋਟੀ ਔਸ਼ਧੀ ਦੇ ਬਰਾਬਰ ਹੁੰਦੀ ਹੈ। ਸਵੇਰ ਠੰਡੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰੋ। ਇਸ ਨਾਲ ਕਬਜ਼, ਐਸੀਡਿਟੀ, ਢਿੱਡ ਵਿੱਚ ਜਲਣ ਆਦਿ ਸਮੱਸਿਆਵਾਂ ਦੂਰ ਹੁੰਦੀਆਂ ਹਨ ਤੇ ਪਾਚਨ ਸ਼ਕਤੀ ਵੀ ਠੀਕ ਹੁੰਦੀ ਹੈ।

3. ਚੰਗੀ ਸਿਹਤ ਲਈ
ਬਾਸੀ ਰੋਟੀ ਨੂੰ ਦੁੱਧ ਵਿੱਚ ਪਾ ਕੇ ਖਾਣ ਨਾਲ ਸਿਹਤ ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਤੋਂ ਬਿਨਾ ਕਈ ਬੀਮਾਰੀਆਂ ਤੋਂ ਨਿਜਾਤ ਪਾਉਣ ਲਈ ਕਣਕ ਦੀ ਬਾਸੀ ਰੋਟੀ ਦੀ ਵਰਤੋਂ ਕਰਨਾ ਫਾਇਦੇਮੰਦ ਹੁੰਦਾ ਹੈ।

4. ਸ਼ੂਗਰ
ਸ਼ੂਗਰ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਬਾਸੀ ਰੋਟੀ ਕਾਫੀ ਕਾਰਗਾਰ ਸਾਬਤ ਹੁੰਦੀ ਹੈ। ਇਸ ਦੇ ਕਰਕੇ ਹਰ ਰੋਜ਼ ਫਿੱਕੇ ਦੁੱਧ ਨਾਲ ਬਾਸੀ ਰੋਟੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤਰ੍ਹਾ ਕਰਨ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ।