GTA News Media

Top Info Bar
22.1°C Toronto Loading date...
Health

Benefits of eating soaked almonds

Benefits of eating soaked almonds
Share this post via:

ਜਾਣੋ: ਭਿੱਜੇ ਹੋਏ ਬਦਾਮ ਖਾਣ ਦੇ ਫਾਇਦੇ

Improves digestion – Soaked almonds are better than raw roasted almonds in terms of digestion. Because whatever we soak, whether it is almonds or something else, is easier to chew. Almonds are a great source of antioxidants and the benefits are multiplied when we eat soaked almonds.

Getting More Nutrition from Almonds – The nutritional value of almonds is better when we soak them and the benefits of antioxidants and fiber are doubled when we eat soaked almonds because of the soaking process. It also removes impurities and can inhibit the absorption of certain nutrients.

Eating soaked almonds is especially good in old age as it aggravates digestive problems and dental problems. And the soaking process helps to soften it and make it easier to digest.

ਜਾਣੋ: ਭਿੱਜੇ ਹੋਏ ਬਦਾਮ ਖਾਣ ਦੇ ਫਾਇਦੇ

ਪਾਚਨ ਸ਼ਕਤੀ ‘ਚ ਸੁਧਾਰ ਕਰਦਾ ਹੈ- ਭਿੱਜੇ ਹੋਏ ਬਦਾਮ ਪਾਚਨ ਦੇ ਸੰਬੰਧ ‘ਚ ਕੱਚੇ ਭੁੰਨੇ ਹੋਏ ਬਦਾਮੋ ਨਾਲੋਂ ਜਿਆਦਾ ਬਿਹਤਰ ਹੁੰਦੇ ਹਨ।ਕਿਉਕਿ ਕਿ ਜੋ ਵੀ ਚੀਜ਼ ਅਸੀਂ ਭਿਉਂਦੇ ਹਾਂ, ਚਾਹੇ ਉਹ ਬਦਾਮ ਹੋਵੇ ਜਾਂ ਕੁਝ ਹੋਰ, ਚਬਾਉਣਾ ਸੌਖਾ ਹੁੰਦਾ ਹੈ । ਬਦਾਮ ਐਂਟੀਆਕਸੀਡੈਂਟਸ ਦਾ ਇੱਕ ਬਹੁਤ ਹੀ ਵਧੀਆ ਸਰੋਤ ਹਨ ਤੇ ਜਦੋਂ ਅਸੀਂ ਭਿੱਜੇ ਹੋਏ ਬਦਾਮ ਖਾਦੇ ਹਾ ਤਾਂ ਲਾਭ ਕਈ ਗੁਣਾ ਵੱਧ ਜਾਂਦਾ ਹੈ।

ਬਦਾਮ ਤੋਂ ਵਧੇਰੇ ਪੋਸ਼ਣ ਮਿਲਣਾ- ਜਦੋਂ ਅਸੀਂ ਬਦਾਮ ਨੂੰ ਭਿਓਂਦੇ ਹਾਂ ਤਾ ਇਸਦੀ ਪੋਸ਼ਣ ਦੀ ਜੋ ਵੀ ਉਪਲਬਧਤਾ ਹੁੰਦੀ ਹੈ ਉਹ ਵੀ ਬਿਹਤਰ ਹੁੰਦੀ ਹੈ ਤੇ ਜਦੋਂ ਅਸੀਂ ਭਿੱਜੇ ਹੋਏ ਬਦਾਮਾ ਨੂੰ ਖਾਂਦੇ ਹਾਂ ਤਾਂ ਐਂਟੀਆਕਸੀਡੈਂਟਸ ਤੇ ਫਾਈਬਰ ਦੇ ਲਾਭ ਦੁੱਗਣੇ ਹੋ ਜਾਦੇ ਹਨ।ਕਿਉਕਿ ਭਿੱਜਣ ਦੀ ਪ੍ਰਕਿਿਰਆ ਅਸ਼ੁੱਧੀਆਂ ਵੀ ਹਟਾਉਂਦੀ ਹੈ ਤੇ ਕੁਝ ਪੌਸ਼ਟਿਕ ਤੱਤਾਂ ਦੇ ਸਮਾਈ ਨੂੰ ਰੋਕ ਵੀ ਸਕਦੀ ਹੈ।

ਭਿੱਜੇ ਹੋਏ ਬਦਾਮ ਖਾਣਾ ਖਾਸ ਕਰਕੇ ਬੁਢਾਪੇ ‘ਚ ਬਿਹਤਰ ਹੁੰਦਾ ਹੈ ਕਿਉਂਕਿ ਬੁਢਾਪੇ ‘ਚ ਪਾਚਨ ਸੰਬੰਧੀ ਸਮੱਸਿਆਵਾਂ ਤੇ ਦੰਦਾਂ ਦੀਆਂ ਸਮੱਸਿਆਵਾਂ ਵੱਧ ਜਾਦੀਆਂ ਹਨ। ਤੇ ਭਿੱਜਣ ਦੀ ਪ੍ਰਕਿਿਰਆ ਇਸਨੂੰ ਨਰਮ ਤੇ ਪਚਣ ਵਿੱਚ ਅਸਾਨ ਬਣਾਉਣ ‘ਚ ਸਹਾਇਤਾ ਪ੍ਰਦਾਨ ਕਰਦੀ ਹੈ।