Cumin water is useful for many ailments of the body
ਜੀਰਾ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਲਈ ਹੈ ਫਾਇਦੇਮੰਦ
To enhance the taste of food, cumin is also useful in protecting us from various diseases. This is because the anti-oxidant, anti-inflammatory properties found in cumin and cumin water is also help to maintain a good health. Cumin contains about 100 chemical compounds, which also make up for the deficiency of nutrients like fiber, iron, calcium, zinc, vitamins etc. And drinking cumin water on an empty stomach in the morning cures many ailments. And today we Explain the health benefits of drinking cumin water.
1. Get rid of constipation
Gas and constipation are also common problems due to improper eating and drinking. Therefore, drinking cumin water on an empty stomach in the morning eliminates constipation.
2. Gas is not a problem
Soaking cumin water overnight and drinking it on an empty stomach in the morning strengthens the liver and does not cause gas in the stomach.
3. Fat does not accumulate in the body
Cumin is an antioxidant which helps in speeding up the metabolism. And if the metabolism is fast then fat does not accumulate in the body.
4. Helps in weight loss
Cumin is rich in vitamins, calcium, manganese, copper, iron and other nutrients. Which do weight loss without any side effects.
5. Boosts the immune system
Cumin water is a great source of iron. Cumin water is rich in Vitamin-1 and Vitamin-3. Therefore, drinking cumin water on an empty stomach in the morning enhances immunity.
ਜੀਰਾ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਲਈ ਹੈ ਫਾਇਦੇਮੰਦ
ਜੀਰਾ ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਸਾਨੂੰ ਕਈ ਤਰਾਂ ਦੀਆਂ ਬੀਮਾਰੀਆਂ ਤੋਂ ਬਚਾਉਣ ਲਈ ਵੀ ਲਾਹੇਵੰਦ ਹੁੰਦਾ ਹੈ। ਕਿਉਕਿ ਜੀਰੇ ਵਿੱਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਵਰਗੇ ਗੁਣ ਸਿਹਤ ਨੂੰ ਚੰਗੀ ਰੱਖਣ ਵਿੱਚ ਮਦਦ ਕਰਦੇ ਹਨ। ਜੀਰੇ ਵਿੱਚ 100 ਦੇ ਕਰੀਬ ਕੈਮੀਕਲਸ ਯੋਗਿਕ ਹੁੰਦੇ ਹਨ, ਜੋ ਫਾਈਬਰ, ਆਇਰਨ, ਕੈਲਸ਼ੀਅਮ, ਜ਼ਿੰਕ, ਵਿਟਾਮਿਨ ਆਦਿ ਪੋਸ਼ਟਿਕ ਤੱਤਾਂ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ।ਅਤੇ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।ਤੇ ਅੱਜ ਅਸੀਂ ਜੀਰੇ ਦਾ ਪਾਣੀ ਪੀਣ ਨਾਲ ਸਿਹਤ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕਾਰੀ ਦੇਵਾਗੇ।
1. ਕਬਜ ਤੋਂ ਛੁਟਕਾਰਾ
ਗਲਤ ਖਾਣ-ਪੀਣ ਦੇ ਕਾਰਨ ਗੈਸ ਤੇ ਕਬਜ਼ ਦੀ ਸਮੱਸਿਆ ਹੋਣਾ ਵੀ ਆਮ ਗੱਲ ਹੈ।ਇਸ ਲਈ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਕਬਜ ਜੜ ਤੋਂ ਖਤਮ ਹੋ ਜਾਦੀ ਹੈ।
2. ਗੈਸ ਦੀ ਸਮੱਸਿਆ ਨਹੀਂ ਹੁੰਦੀ
ਜੀਰੇ ਦਾ ਪਾਣੀ ਰਾਤ ਭਰ ਭਿਓ ਕੇ ਸਵੇਰੇ ਖਾਲੀ ਪੇਟ ਪੀਂਦੇ ਹੋ ਤਾਂ ਇਸ ਨਾਲ ਲੀਵਰ ਮਜ਼ਬੂਤ ਹੁੰਦਾ ਹੈ ਅਤੇ ਪੇਟ ਵਿੱਚ ਗੈਸ ਦੀ ਸਮੱਸਿਆ ਵੀ ਨਹੀਂ ਹੁੰਦੀ।
3. ਸਰੀਰ ਵਿੱਚ ਫੈਟ ਜਮ੍ਹਾਂ ਨਹੀਂ ਹੁੰਦੀ
ਜ਼ੀਰਾ ਇੱਕ ਐਂਟੀਆਕਸੀਡੈਂਟ ਹੈ, ਜੋ ਕਿ ਮੈਟਾਬਾਲਿਜ਼ਮ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਹੈ।ਤੇ ਜੇ ਮੈਟਾਬਾਲਿਜ਼ਮ ਤੇਜ਼ ਹੁੰਦਾ ਤਾਂ ਸਰੀਰ ‘ਚ ਫੈਟ ਜਮ੍ਹਾਂ ਨਹੀਂ ਹੁੰਦਾ।
4. ਭਾਰ ਘੱਟ ਕਰਨ ਵਿੱਚ ਕਰੇ ਮਦਦ
ਜ਼ੀਰੇ ‘ਚ ਵਿਟਾਮਿਨ, ਕੈਲਸ਼ੀਅਮ, ਮੈਗਨੀਜ਼, ਕਾਪਰ, ਆਇਰਨ ਅਤੇ ਹੋਰ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ। ਜੋ ਕਿ ਬਿਨਾਂ ਕਿਸੇ ਵੀ ਸਾਈਡ ਇਫੈਕਟ ਤੋਂ ਭਾਰ ਘੱਟ ਕਰਨ ਕਰਦੇ ਹਨ।
5. ਇਮਿਊਨਿਟੀ ਸਿਸਟਮ ਵੱਧਦਾ
ਜੀਰੇ ਦਾ ਪਾਣੀ ਆਇਰਨ ਦਾ ਵੱਡਾ ਸਰੋਤ ਹੈ। ਜੀਰੇ ਦੇ ਪਾਣੀ ਵਿੱਚ ਵਿਟਾਮਿਨ-1 ਤੇ ਵਿਟਾਮਿਨ-3 ਭਰਪੂਰ ਮਾਤਰਾ ਵਿੱਚ ਹੁੰਦਾ ਹੈ।ਇਸ ਲਈ ਸਵੇਰੇ ਖਾਲੀ ਪੇਟ ਜੀਰੇ ਦਾ ਪਾਣੀ ਪੀਣ ਨਾਲ ਇਮਿਊਨਿਟੀ ਦਾ ਪੱਧਰ ਵਧਦਾ ਹੈ।