Drinking too much water can lead to these diseases
ਜ਼ਿਆਦਾ ਪਾਣੀ ਪੀਣ ਦੀ ਆਦਤ ਨਾਲ ਹੋ ਸਕਦੇ ਹੋ ਇੰਨਾਂ ਬਿਮਾਰੀਆਂ ਦੇ ਸ਼ਿਕਾਰ
Everyone needs water. From childhood till now I have heard adults say that the more water we drink, the healthier we will be. But too much of everything is harmful. And if you also drink too much water, it can cause you to have problems with overhydration. In this case, we will tell you the dangers of drinking too much water.
Kidney damage – Drinking too much water damages the kidneys. In fact, when we drink too much water, it lowers the plasma levels of arginine vasopressin. Which affects the kidneys. In such cases drinking too much water should be avoided.
Effects on the brain: If you have overhydration, it can cause swelling in the brain due to low sodium. Due to which the brain is not able to function properly. In addition, there is the problem of confusion.
Liver damage: Water is not the only cause of overhydration. Also, when you drink too much iron-rich water, it can lead to liver problems. Therefore, its excessive consumption should be avoided.
Danger to the heart: If you drink too much water, it also increases the chances of heart failure. In fact, when you drink too much water, it increases the amount of blood in your body. Due to which direct pressure falls on the arteries of the heart. Due to its unnecessary pressure there is also a risk of heart failure.
ਜ਼ਿਆਦਾ ਪਾਣੀ ਪੀਣ ਦੀ ਆਦਤ ਨਾਲ ਹੋ ਸਕਦੇ ਹੋ ਇੰਨਾਂ ਬਿਮਾਰੀਆਂ ਦੇ ਸ਼ਿਕਾਰ
ਪਾਣੀ ਦੀ ਲੋੜ ਹਰ ਹਰੇਕ ਨੂੰ ਹੁੰਦੀ ਹੈ। ਬਚਪਨ ਤੋਂ ਹੁਣ ਤਕ ਵੱਡਿਆਂ ਨੂੰ ਇਹੀ ਕਹਿੰਦੇ ਸੁਣਿਆ ਹੈ ਕਿ ਜਿੰਨਾ ਜ਼ਿਆਦਾ ਪਾਣੀ ਪੀਵਾਂਗੇ ਓਨਾ ਜਿਆਦਾ ਹੀ ਸਿਹਤਮੰਦ ਰਹਾਂਗੇ। ਪਰ ਲੋੜ ਤੋਂ ਵੱਧ ਹਰ ਚੀਜ਼ ਨੁਕਸਾਨਦਾਇਕ ਹੁੰਦੀ ਹੈ।ਤੇ ਜੇ ਤੁਸੀਂ ਵੀ ਲੋੜ ਤੋਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਤਹਾਨੂੰ ਓਵਰਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਅਸੀ ਤਹਾਨੂੰ ਦੱਸਾਂਗੇ ਕਿ ਜ਼ਿਆਦਾ ਪਾਣੀ ਪੀਣ ਨਾਲ ਤੁਹਾਡੀ ਸਿਹਤ ਨੂੰ ਕੀ-ਕੀ ਨੁਕਸਾਨ ਹੋ ਸਕਦੇ ਹਨ।
ਕਿਡਨੀ ਨੂੰ ਨੁਕਸਾਨ- ਪਾਣੀ ਜ਼ਿਆਦਾ ਪੀਣ ਨਾਲ ਕਿਡਨੀ ਨੂੰ ਨੁਕਸਾਨ ਹੁੰਦਾ ਹੈ। ਅਸਲ ‘ਚ ਜਦੋਂ ਅਸੀਂ ਜ਼ਿਆਦਾ ਪਾਣੀ ਪੀਂਦੇ ਹਾਂ ਤਾਂ ਇਸ ਦੀ ਵਜਾ ਨਾਲ ਆਰਜੀਨਨ ਵੈਸੋਪ੍ਰੇਸਿਨ ਦਾ ਪਲਾਜ਼ਮਾ ਪੱਧਰ ਘੱਟਦਾ ਹੈ। ਜਿਸ ਦਾ ਅਸਰ ਕਿਡਨੀ ਤੇ ਪੈਂਦਾ ਹੈ। ਅਜਿਹੇ ਸਥਿਤੀ ਵਿੱਚ ਜ਼ਿਆਦਾ ਪਾਣੀ ਪੀਣ ਤੋਂ ਬਚਣਾ ਚਾਹੀਦਾ।
ਦਿਮਾਗ ਤੇ ਅਸਰ: ਜੇ ਤਹਾਨੂੰ ਓਵਰਹਾਈਡ੍ਰੇਸ਼ਨ ਹੋਵੇ ਤਾਂ ਇਸ ਦੀ ਵਜਾ ਨਾਲ ਸੋਡੀਅਮ ਦੇ ਘੱਟ ਹੋਣ ਨਾਲ ਬ੍ਰੇਨ ਵਿੱਚ ਸੋਜ ਪੈਦਾ ਹੁੰਦੀ ਹੈ। ਜਿਸ ਦੇ ਕਾਰਨ ਦਿਮਾਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦਾ ਹੈ। ਇਸ ਤੋਂ ਬਿਨਾ ਕਨਫਿਊਜ਼ਨ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਲੀਵਰ ਨੂੰ ਨੁਕਸਾਨ: ਓਵਰਹਾਈਡ੍ਰੇਸ਼ਨ ਦੀ ਵਜਾ ਇੱਕਲਾ ਸਾਧਾਰਨ ਪਾਣੀ ਨਹੀਂ ਹੈ। ਸਗੋ ਜਦੋਂ ਤੁਸੀਂ ਆਇਰਨ ਯੁਕਤ ਪਾਣੀ ਜ਼ਿਆਦਾ ਸੇਵਨ ਕਰਦੇ ਹਨ ਤਾਂ ਲੀਵਰ ਤੋਂ ਜੁੜੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਇਸ ਦੇ ਜ਼ਿਆਦਾ ਸੇਵਨ ਤੋਂ ਬਚਣਾ ਚਾਹੀਦਾ ਹੈ।
ਹਿਰਦੇ ਨੂੰ ਖਤਰਾ: ਜੇ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਦੇ ਕਾਰਨ ਨਾਲ ਹਾਰਟ ਫੇਲੀਅਰ ਦੀ ਸੰਭਾਵਨਾ ਵੀ ਵਧ ਜਾਂਦਾ ਹੈ। ਅਸਲ ‘ਚ, ਜਦੋਂ ਤੁਸੀਂ ਜ਼ਿਆਦਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਸਰੀਰ ਵਿੱਚ ਖੂਨ ਦੀ ਮਾਤਰਾ ਵਧ ਜਾਂਦੀ ਹੈ। ਜਿਸ ਕਾਰਨ ਸਿੱਧਾ ਦਬਾਅ ਦਿਲ ਦੀਆਂ ਧਮਨੀਆਂ ਤੇ ਪੈਂਦਾ ਹੈ।ਤੇ ਇਸ ਦੇ ਅਣਲੋੜੀਂਦੇ ਦਬਾਅ ਦੇ ਚੱਲਦੇ ਹਾਰਟ ਫੇਲ ਦਾ ਖਤਰਾ ਵੀ ਪੈਦਾ ਹੋ ਜਾਂਦਾ ਹੈ।