GTA News Media

Top Info Bar
22.1°C Toronto Loading date...
India Punjab

ਖੁਸਖਬਰੀ : ਅੱਜ ਸੋਨਾ ਹੋਇਆ ਸਸਤਾ

ਖੁਸਖਬਰੀ : ਅੱਜ ਸੋਨਾ ਹੋਇਆ ਸਸਤਾ
Share this post via:

ਨਵੀਂ ਦਿੱਲੀ : ਸੋਨੇ ਦੀ ਕੀਮਤ ਵਿੱਚ ਲਗਾਤਾਰ ਬਹੁਤ ਵਾਧਾ ਹੋਇਆ ਹੈ ਪਰ ਹੁਣ ਸੋਨੇ ਦੀ ਕੀਮਤ ਘੱਟਣੀ ਸ਼ੁਰੂ ਹੋ ਗਈ ਹੈ। ਅੱਜ ਸੋਨੇ ਦੀ ਕੀਮਤ ਵਿੱਚ ਵੀ ਗਿਰਾਵਟ ਆਈ ਹੈ।ਤੇ ਜੇ ਤੁਸੀਂ ਵੀ ਸੋਨਾ ਖਰੀਦਣ ਦੀ ਸਲਾਹ ਕਰ ਰਹੇ ਹੋ , ਤਾਂ ਇਹ ਸੋਨਾ ਖਰੀਦਣ ਦਾ ਬਿਹਤਰ ਸਮਾਂ ਹੋ ਸਕਦਾ ਹੈ।ਕਿਉਕਿ, ਇਸ ਸਮੇਂ ਸੋਨਾ ਪਿਛਲੇ 6 ਮਹੀਨਿਆਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ , ਜੋ ਕਿ ਪਿਛਲੇ ਸਾਲ 7 ਅਗਸਤ ਨੂੰ 56,191 ਰੁਪਏ ਦੇ ਰਿਕਾਰਡ ਉੱਚੇ ਪੱਧਰ ਤੋਂ 10,000 ਰੁਪਏ ਦੀ ਦਰ ਨਾਲ ਘਟ ਗਿਆ ਹੈ।

ਐਮਸੀਐਕਸ ਤੇ ਸੋਨਾ ਘੱਟ ਕੇ 46,633 ਪ੍ਰਤੀ 10 ਗ੍ਰਾਮ ਤੇ ਰਿਹਾ , ਤੇ ਜਦਕਿ ਚਾਂਦੀ ਦੀ ਕੀਮਤ 0.7% ਵਧੀ ਹੈ।