GTA News Media

Top Info Bar
22.1°C Toronto Loading date...
India Punjab

ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਬਸਪਾ ਕੋਟੇ ਤੋਂ ਇਕ ਡਿਪਟੀ CM ਹੋਵੇਗਾ

ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ, ਬਸਪਾ ਕੋਟੇ ਤੋਂ ਇਕ ਡਿਪਟੀ  CM ਹੋਵੇਗਾ
Share this post via:

ਸੁਖਬੀਰ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਉਹਨਾਂ ਦੀ  ਸਰਕਾਰ ਬਣਨ ਤੇ 1 ਅਨੁਸੂਚਿਤ ਜਾਤੀ ਅਤੇ 1 ਹਿੰਦੂ ਭਾਈਚਾਰੇ ਤੋਂ ਵਿਧਾਇਕ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਉਹ ਰੈਲੀ ਦੌਰਾਨ ਬੰਗਾ ਵਿਖੇ ਪਹੁੰਚੇ ਸੀ ਜਿੱਥੇ ਉਹਨਾਂ ਨੇ ਇਹ ਐਲਾਨ ਕੀਤਾ ਹੈ।

ਸੁਖੀਬਰ ਬਾਦਲ ਨੇ ਟਵੀਟ ਕਰ ਕਿਹਾ, “ਅੱਜ ਮੈਨੂੰ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੀ ਤਰਫੋਂ ਇਹ ਐਲਾਨ ਕਰਦਿਆਂ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਸਾਡੀ ਸਰਕਾਰ ‘ਚ 2 ਵਿੱਚੋਂ 1 ਉਪ ਮੁੱਖ ਮੰਤਰੀ ਬਸਪਾ ਦਾ ਹੋਵੇਗਾ।”