GTA News Media

Top Info Bar
22.1°C Toronto Loading date...
Punjab

ਨਵਜੋਤ ਸਿੱਧੁ ਦਾ “6 ਮਹੀਨਿਆਂ ‘ਚ ਪੰਜਾਬ ਦੀ ਤਸਵੀਰ ਬਦਲਣ” ਦਾ ਦਾਅਵਾ

ਨਵਜੋਤ ਸਿੱਧੁ ਦਾ “6 ਮਹੀਨਿਆਂ ‘ਚ ਪੰਜਾਬ ਦੀ ਤਸਵੀਰ ਬਦਲਣ” ਦਾ ਦਾਅਵਾ
Share this post via:

ਪੰਜਾਬ ਮਾਡਲ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਵੱਡਾ ਦਾਅਵਾ ਕੀਤਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਮਾਡਲ ਨੂੰ ਲਾਗੂ ਕਰਨ ਦਾ ਮੌਕਾ ਮਿਲਿਆ ਤਾਂ ਛੇ ਮਹੀਨਿਆਂ ‘ਚ ਪੰਜਾਬ ਦੀ ਤਸਵੀਰ ਬਦਲ ਜਾਵੇਗੀ। ਕਹਿੰਦੇ ਹਨ ਕਿ ਹਨੇਰਾ ਭਾਵੇਂ ਸੌ ਸਾਲ ਪੁਰਾਣਾ ਨਾ ਹੋਵੇ, ਪਰ ਦੀਵਾ ਜਗਾਓ ਤਾਂ ਸਾਰਾ ਹਨੇਰਾ ਖਾ ਜਾਂਦਾ ਹੈ। ਅੱਜ ਇੱਕ ਵੀ ਸਿਆਸਤਦਾਨ ਅਜਿਹਾ ਨਹੀਂ ਹੈ, ਜਿਸ ਨੇ ਖੇਤੀਬਾੜੀ ਲਈ ਰੋਡ ਮੈਪ ਦਿੱਤਾ ਹੋਵੇ, ਫਿਰ ਉਸ ‘ਤੇ ਪਹਿਰਾ ਦਿੱਤਾ ਹੋਵੇ, ਅਤੇ ਕਿਹਾ ਹੋਵੇ ਕਿ ਜੇਕਰ ਕੋਈ ਇਸ ਰੋਡ ਮੈਪ ਤੋਂ ਵਧੀਆ ਹੈ ਤਾਂ ਮੈਂ ਉਸ ਦੇ ਪਿੱਛੇ ਚੱਲਾਂਗਾ।