GTA News Media

Top Info Bar
22.1°C Toronto Loading date...
Punjab

ਸੀਐਮ ਚਰਨਜੀਤ ਚੰਨੀ ਨੇ ਪ੍ਰਸਿੱਧ ਦੇਵੀ ਤਲਾਬ ਮੰਦਰ ਦੇ ਲੰਗਰ GST ਨੂੰ ਮੁਆਫ ਕਰਨ ਦਾ ਕੀਤਾ ਐਲਾਨ

ਸੀਐਮ ਚਰਨਜੀਤ ਚੰਨੀ ਨੇ ਪ੍ਰਸਿੱਧ ਦੇਵੀ ਤਲਾਬ ਮੰਦਰ ਦੇ ਲੰਗਰ GST ਨੂੰ ਮੁਆਫ ਕਰਨ ਦਾ ਕੀਤਾ ਐਲਾਨ
Share this post via:

ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ਗਏ।ਉਹਨਾ ਨੇ ਇੱਥੋਂ ਦੇ ਮਸ਼ਹੂਰ ਸ੍ਰੀ ਦੇਵੀ ਤਾਲਾਬ ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਮੰਦਰ ਦੇ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।ਮੰਦਰ ਕਮੇਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਚੰਨੀ ਅੱਗੇ ਮੰਦਰ ਦੇ ਲੰਗਰ ਦੇ ਸਮਾਨ ਉੱਤੇ ਲੱਗਦੇ ਜੀਐਸਟੀ ਦਾ ਮੁੱਦਾ ਸਾਹਮਣੇ ਰੱਖਿਆ।ਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਉਸੇ ਵਖਤ ਹੀ ਦੇਵੀ ਤਲਾਬ ਮੰਦਰ ਦੇ ਲੰਗਰ ਤੇ ਜੀਐਸਟੀ ਦੇ ਰਾਜ ਹਿੱਸੇ ਨੂੰ ਮੁਆਫ ਕਰਨ ਦਾ ਐਲਾਨ ਕਰ ਦਿੱਤਾ।ਮੰਦਰ ਕਮੇਟੀ ਨੇ ਇਸ ਐਲਾਨ ਤੇ ਮੁੱਖ ਮੰਤਰੀ ਚੰਨੀ ਦਾ ਬਹੁਤ ਧੰਨਵਾਦ ਕੀਤਾ।