GTA News Media

Top Info Bar
22.1°C Toronto Loading date...
Punjab

SGPC ਪ੍ਰਧਾਨ ਐਡਵੋਕੇਟ ਧਾਮੀ ‘ਤੇ ਹੋਇਆ ਹਮਲਾ

SGPC ਪ੍ਰਧਾਨ ਐਡਵੋਕੇਟ ਧਾਮੀ ‘ਤੇ ਹੋਇਆ ਹਮਲਾ
Share this post via:

ਦੱਸ ਦੇਈਏ ਕਿ ਮੁਹਾਲੀ ‘ਚ ਇਨਸਾਫ ਮੋਰਚਾ ਪੰਥ ਵੱਲੋਂ ਲਗਾਇਆ ਗਿਆ ਹੈ। ਜਿੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਲਾਪਤਾ ਸਰੂਪਾਂ ਦਾ ਮਸਲਾ ਵੀ ਉਠਾਇਆ ਜਾ ਰਿਹਾ ਹੈ। ਪਿਛਲੇ 12 ਦਿਨ ਤੋਂ ਇਹ ਮੋਰਚਾ ਲਗਾਤਾਰ ਚੱਲ ਰਿਹਾ ਹੈ।