GTA News Media

Top Info Bar
22.1°C Toronto Loading date...
Sports

Blue Jays vs. Dodgers Game 5: ਟੋਰਾਂਟੋ ਨੇ ਮਾਰੀ ਵੱਡੀ ਜਿੱਤ, Yesavage ਦੀ ਤੂਫ਼ਾਨੀ performance ਨਾਲ ਵਰਲਡ ਸੀਰੀਜ਼ ਜਿੱਤ ਦੇ ਇੱਕ ਕਦਮ ਨੇੜੇ!

Blue Jays vs. Dodgers Game 5: ਟੋਰਾਂਟੋ ਨੇ ਮਾਰੀ ਵੱਡੀ ਜਿੱਤ, Yesavage ਦੀ ਤੂਫ਼ਾਨੀ performance ਨਾਲ ਵਰਲਡ ਸੀਰੀਜ਼ ਜਿੱਤ ਦੇ ਇੱਕ ਕਦਮ ਨੇੜੇ!
Share this post via:

Blue Jays vs. Dodgers Game 5: ਟੋਰਾਂਟੋ ਦੀ ਵੱਡੀ ਜਿੱਤ –

Blue Jays vs. Dodgers Game 5 ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ Toronto Blue Jays ਨੇ Los Angeles Dodgers ਨੂੰ 6-1 ਨਾਲ ਹਰਾਕੇ ਵਰਲਡ ਸੀਰੀਜ਼ ਵਿੱਚ 3-2 ਦੀ ਲੀਡ ਲੈ ਲਈ। ਹੁਣ ਟੀਮ ਨੂੰ ਘਰੇਲੂ ਮੈਦਾਨ Rogers Centre ‘ਚ Friday ਨੂੰ ਖੇਡੇ ਜਾਣ ਵਾਲੇ Game 6 ਵਿੱਚ ਖਿਤਾਬ ਜਿੱਤਣ ਦਾ ਵੱਡਾ ਮੌਕਾ ਮਿਲੇਗਾ।

ਇਸ ਮੈਚ ਵਿੱਚ Trey Yesavage ਨੇ ਇਤਿਹਾਸ ਰਚ ਦਿੱਤਾ, ਵਰਲਡ ਸੀਰੀਜ਼ ਵਿੱਚ ਇੱਕ rookie pitcher ਵੱਲੋਂ ਸਭ ਤੋਂ ਵੱਧ strikeouts ਦਾ ਰਿਕਾਰਡ ਤੋੜਿਆ। ਉਸਦੀ ਸ਼ਾਨਦਾਰ bowling ਨੇ Dodgers ਦੇ top batters ਨੂੰ ਰੋਕਿਆ ਰੱਖਿਆ।

ਮੈਚ ਦੀ ਸ਼ੁਰੂਆਤ ਵਿੱਚ ਹੀ Schneider ਅਤੇ Guerrero ਨੇ back-to-back home runs ਮਾਰ ਕੇ ਟੋਰਾਂਟੋ ਨੂੰ ਮਜ਼ਬੂਤ ਲੀਡ ਦਿੱਤੀ। Fans ਦੇ ਚਿਹਰਿਆਂ ‘ਤੇ ਖੁਸ਼ੀ ਦੇ ਜਜ਼ਬਾਤ ਸਾਫ਼ ਦਿਖਾਈ ਦਿੱਤੇ।

ਹੁਣ ਸਾਰੀ ਨਜ਼ਰਾਂ Blue Jays vs. Dodgers Game 6 ‘ਤੇ ਹਨ, ਜੋ Friday ਰਾਤ 8 ਵਜੇ (ET) Rogers Centre ‘ਚ ਖੇਡਿਆ ਜਾਣਾ ਹੈ। ਜੇਕਰ Toronto Blue Jays ਇਹ ਮੈਚ ਜਿੱਤ ਲੈਂਦੀ ਹੈ, ਤਾਂ ਉਹ ਵਰਲਡ ਸੀਰੀਜ਼ ਚੈਂਪੀਅਨ ਬਣ ਜਾਵੇਗੀ।

Check here latest News: Click here

Get Latest News on Facebook, Instagram and YouTube: