GTA News Media

Top Info Bar
22.1°C Toronto Loading date...
Crime Toronto/GTA

ਐਲਨ ਗਾਰਡਨਜ਼ ਵਿੱਚ ਛੁਰੇਬਾਜੀ ਦੀ ਘਟਨਾ ‘ਚ 40 ਸਾਲਾ ਵਿਅਕਤੀ ਦੀ ਮੌਤ

ਐਲਨ ਗਾਰਡਨਜ਼ ਵਿੱਚ ਛੁਰੇਬਾਜੀ ਦੀ ਘਟਨਾ ‘ਚ 40 ਸਾਲਾ ਵਿਅਕਤੀ ਦੀ ਮੌਤ
Share this post via:

ਓਨਟਾਰੀਓ: ਮੰਗਲਵਾਰ ਰਾਤ ਨੂੰ ਐਲਨ ਗਾਰਡਨਜ਼ ਵਿੱਚ ਛੁਰੇਬਾਜ਼ੀ ਦੀ ਘਟਨਾ ਤੋਂ ਬਾਅਦ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ, ਪੁਲਿਸ ਵੱਲੋਂ ਸ਼ੱਕੀ ਦੀ ਭਾਲ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਰਾਤ 10:30 ਵਜੇ ਦੇ ਜਾਰਵਿਸ ਤੇ ਕਾਰਲਟਨ ਸਟਰੀਟਸ ਇਲਾਕੇ ਵਿੱਚ ਛੁਰੇਬਾਜ਼ੀ ਦੀ ਘਟਨਾ ਤੇ ਸੱਦਿਆ ਗਿਆ। ਜ਼ਖ਼ਮੀ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਸ਼ੱਕੀ ਨੂੰ ਜਾਰਵਿਸ ਸਟਰੀਟ ਵੱਲ ਭੱਜਦਿਆਂ ਵੇਖਿਆ ਗਿਆ। ਜਾਣਕਾਰੀ ਅਨੁਸਾਰ ਉਹ 20 ਸਾਲਾਂ ਦਾ ਬਲੈਕ ਵਿਅਕਤੀ, ਪੰਜ ਫੁੱਟ ਅੱਠ ਇੰਚ ਦੇ ਨੇੜੇ ਤੇੜੇ ਕੱਦ ਵਾਲਾ ਹੈ।