GTA News Media

Top Info Bar
22.1°C Toronto Loading date...
Toronto/GTA

ਜਹਾਜ਼ ਨੇ ਉੱਤਰੀ ਓਨਟਾਰੀਓ ਵਿੱਚ ਹਾਈਵੇਅ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

ਜਹਾਜ਼ ਨੇ ਉੱਤਰੀ ਓਨਟਾਰੀਓ ਵਿੱਚ ਹਾਈਵੇਅ ‘ਤੇ ਕੀਤੀ ਐਮਰਜੈਂਸੀ ਲੈਂਡਿੰਗ
Share this post via:

ਇੱਕ ਜਹਾਜ਼ ਨੇ ਉੱਤਰੀ ਓਨਟਾਰੀਓ ਵਿੱਚ ਇੱਕ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਕੀਤੀ।

ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਦੁਪਹਿਰ 2:55 ਵਜੇ ਦੇ ਕਰੀਬ ਇੱਕ ਜਹਾਜ਼ ਮੈਰਾਥਨ, ਓਨਟਾਰੀਓ ਨੇੜੇ ਹਾਈਵੇਅ 17 ‘ਤੇ ਸੀ। ਜਹਾਜ਼ ‘ਚ ਮਕੈਨੀਕਲ ਖਰਾਬੀ ਸੀ ਅਤੇ ਪਾਇਲਟ ਨੇ ਹਾਈਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ।

ਪਾਇਲਟ, ਜੋ ਕਿ ਜਹਾਜ਼ ਦਾ ਇਕਲੌਤਾ ਸਵਾਰ ਸੀ, ਨੂੰ ਕੋਈ ਸੱਟ ਨਹੀਂ ਲੱਗੀ। ਹੋਰ ਕੋਈ ਜ਼ਖਮੀ ਵੀ ਨਹੀਂ ਹੋਇਆ।

ਓਪੀਪੀ ਨੇ ਕਿਹਾ ਕਿ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹੁਣ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

A plane made an emergency landing on a highway in northern Ontario.

Ontario Provincial Police said an aircraft was reported to be blocking traffic on Highway 17 near Marathon, Ont., at around 2:55 p.m. on Tuesday.

The plane had a mechanical problem and the pilot conducted an emergency landing on the highway.

Transportation Safety Board is now investigating the incident.