GTA News Media

Top Info Bar
22.1°C Toronto Loading date...
Toronto/GTA

ਵਿੰਡਸ਼ਰ ਵਿੱਚ ਕਬੱਡੀ ਕੱਪ 30 ਜੁਲਾਈ ਨੂੰ

ਵਿੰਡਸ਼ਰ ਵਿੱਚ ਕਬੱਡੀ ਕੱਪ 30 ਜੁਲਾਈ ਨੂੰ
Share this post via:

ਟੋਰਾਂਟੋ (ਬਲਜਿੰਦਰ ਸੇਖਾ ) ਕਨੇਡਾ ਤੇ ਅਮਰੀਕਾ ਬਾਰਡਰ ਤੇ ਵਸੇ ਸਹਿਰ ਵਿੰਡਸਰ ਵਿੱਚ ਪਹਿਲਾ ਕਬੱਡੀ ਕੱਪ 30 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਸਾਬਕਾ ਕੌਂਸਲਰ ਜੀਵਨ ਗਿੱਲ ਨੇ ਦੱਸਿਆ ਕਿ ਇਸ ਵਿੱਚ ਨਾਮਵਰ ਖਿਡਾਰੀ ਤੇ ਟੀਮਾਂ ਭਾਗ ਲੈਣ ਗੀਆਂ ਇਸ ਮੌਕੇ ਦਾ ਮਜ਼ੇਦਾਰ ਅਤੇ ਆਨੰਦਮਈ ਦਿਨ ਦਾ ਹਿੱਸਾ ਬਨਣ ਦਾ ਸੱਦਾ ਦਿੱਤਾ ਵਧੇਰੇ ਜਾਣਕਾਰੀ ਲਈ ਪੋਸਟਰ ਤੋ ਦੇਖ ਸਕਦੇ ਹੋ । ਦਾਖਲਾ ਮੁਫਤ ਹੈ ।